Punjab Police ਨੇ Helpline No ਕੀਤਾ ਜਾਰੀ

0
3
Punjab Police ਨੇ Helpline No ਕੀਤਾ ਜਾਰੀ

PLCTV:-

Chandigarh, 25 November 2022,(PLCTV):-  ਪੰਜਾਬ ਪੁਲਿਸ (Punjab Police) ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਦੱਸਿਆ ਕਿ ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀ ਸੀ ਸੀ) (Police Clearance Certificate (PCC)) ਜਾਂ ਕਿਸੇ ਹੋਰ ਪੁਲਿਸ ਵੈਰੀਫਿਕੇਸ਼ਨ (Police Verification) ਲਈ ਅਤੇ ਰਿਸ਼ਵਤ ਮੰਗਣ ‘ਤੇ ਪੰਜਾਬ ਪੁਲਿਸ (Punjab Police) ਦਾ ਨੰਬਰ 917696- 181-181 ਜਾਂ ਈਮੇਲ Email: cad.pphq@punjabpolice.gov.in ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here