ਆਪ ਦੇ ਆਗੂ Satinder Jain ਦੀ Physiotherapy ਹੋ ਰਹੀ ਸੀ ਨਾ ਕਿ ਮਸਾਜ : Arvind Kejriwal

0
11
ਆਪ ਦੇ ਆਗੂ Satinder Jain ਦੀ Physiotherapy ਹੋ ਰਹੀ ਸੀ ਨਾ ਕਿ ਮਸਾਜ : Arvind Kejriwal

PLCTV:-

Vadodara, November 22, 2022,(PLCTV):-  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਜੇਲ੍ਹ ਵਿਚ ਬੰਦ ਮੰਤਰੀ ਤੇ ਆਪ ਦੇ ਆਗੂ ਸਤਿੰਦਰ ਜੈਨ ਨੂੰ ਤਿਹਾੜ ਜੇਲ੍ਹ (Tihar Jail) ਵਿਚ ਮਸਾਜ ਸਹੂਲਤਾਂ ਦੇਣ ਦਾ ਖੰਡਨ ਕਰਦਿਆਂ ਕਿਹਾ ਕਿ ਉਹਨਾਂ ਦੀ ਫਿਜ਼ੀਓਥੈਰੇਪੀ (Physiotherapy) ਹੋ ਰਹੀ ਸੀ ਨਾ ਕਿ ਮਸਾਜ ਹੋ ਰਿਹਾ ਸੀ,ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਆਖ ਰਹੀ ਹੈ ਕਿ ਮਸਾਜ ਤੇ ਵੀ ਆਈ ਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਦੋਂ ਕਿ ਇਹ ਸਿਰਫ ਫਿਜ਼ੀਓਥੈਰੇਪੀ (Physiotherapy) ਸੀ,ਉਹਨਾਂ ਕਿਹਾ ਕਿ ਵੀ ਆਈ ਪੀ ਟ੍ਰੀਟਮੈਂਟ (VIP Treatment) ਤਾਂ ਗੁਜਰਾਤ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ ਸੀ।

LEAVE A REPLY

Please enter your comment!
Please enter your name here