5 ਸਾਲ ਦੇ ਗੈਪ ਨਾਲ ਲਗਵਾਇਆ ਬਲੂਬਰਡ ਸੰਸਥਾ ਨੇ ਕੈਨੇਡਾ ਦਾ ਸਟੱਡੀ ਵੀਜਾ

0
33
5 ਸਾਲ ਦੇ ਗੈਪ ਨਾਲ ਲਗਵਾਇਆ ਬਲੂਬਰਡ ਸੰਸਥਾ ਨੇ ਕੈਨੇਡਾ ਦਾ ਸਟੱਡੀ ਵੀਜਾ

PLCTV:-


ਮੋਗਾ, 18 ਨਵੰਬਰ (ਅਮਜਦ ਖ਼ਾਨ),(PLCTV):- ਬਲੂ ਬਰਡ ਆਈਲੈਟਸ ਅਤੇ ਇੰਮੀਗਰੇਸਨ ਸੰਸਥਾ ਜੋ ਕਿ ਮੇਨ ਬਾਜਾਰ ਨੜੇ ਪੁਰਾਣੀਆਂ ਕਚੈਰੀਆਂ ਮੋਗਾ ਵਿਖੇ ਸਥਿਤ ਹੈ ਇਹ ਸੰਸਥਾ ਲਗਾਤਾਰ ਵਿਦੇਸ ਵਿੱਚ ਪੜਾਈ ਕਰਨ ਦੇ ਚਾਹਵਾਨ ਅਤੇ ਸਪਾਉਸ ਕੇਸਾਂ ਦੇ ਬੱਚਿਆ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਸੰਸਥਾ ਨੇ ਮਨਦੀਪ ਕੌਰ ਜੋ ਕੇ ਨਵੇਂ ਰੋਡੇ ਦੇ ਵਸਨੀਕ ਹਨ ਦਾ 5 ਸਾਲ ਦੇ ਗੈਪ ਨਾਲ ਸਟੱਡੀ ਵੀਜਾ ਕੁਝ ਹੀ ਮਹੀਨਿਆਂ ਵਿੱਚ ਲਗਵਾ ਕੇ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆ ਬਲੂਬਰਡ ਸੰਸਥਾ ਦੇ ਐਮ.ਡੀ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਵਲੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆ ਨੂੰ ਐਸ.ਡੀ.ਐਸ. ਤਹਿਤ ਵਧੀਆ ਕਾਲਜ ਵਿਚ ਦਾਖਲਾ ਕਰਾਇਆ ਜਾਂਦਾ ਹੈ।

ਮਨਦੀਪ ਕੌਰ ਤੇ ਉਸ ਦੇ ਪੂਰੇ ਪਰਿਵਾਰ ਵਲੋਂ ਬਲੂ ਬਰਡ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕੀ ਉਹਨਾਂ ਨੇ ਕਾਫੀ ਸੰਸਥਾਵਾ ਵਿਚ ਆਪਣੀ ਫਾਈਲ ਬਾਰੇ ਪਤਾ ਕੀਤਾ ਸੀ, ਪਰ ਕਿਸੇ ਵੀ ਸੰਸਥਾ ਨੇ ਉਹਨਾਂ ਨੂੰ ਸਹੀ ਢੰਗ ਨਾਲ ਨਹੀਂ ਸਮਝਾਇਆ। ਪਰ ਬਲੂ ਬਰਡ ਸੰਸਥਾ ਨੇ ਮਨਦੀਪ ਕੌਰ ਦੀ ਫਾਈਲ ਨੂੰ ਵਧੀਆ ਢੰਗ ਨਾਲ ਤਿਆਰ ਕੀਤਾ ਕੇ 5 ਸਾਲ ਦੇ ਗੈਪ ਨਾਲ ਵੀ ਕੁਝ ਹੀ ਮਹੀਨਿਆਂ ਵਿੱਚ ਸਟੱਡੀ ਵੀਜ਼ਾ ਹਾਸਿਲ ਕਰ ਕੇ ਦਿੱਤਾ। ਇਸ ਖੁਸ਼ੀ ਦੇ ਮੌਕੇ ਸਮੂਹ ਸਟਾਫ ਵਲੋਂ ਉਹਨਾਂ ਦੇ ਆਉਣ ਵਾਲੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਸੰਸਥਾ ਦੇ ਐਮ.ਡੀ. ਸਰਬਜੀਤ ਸਿੰਘ ਨੇ ਦੱਸਿਆ ਕਿ ਜੇਕਰ ਤੁਹਾਡੇ ਵੀ 6 ਜਾਂ ਇੱਕ ਵਿੱਚੋ 5.5 ਬੈਂਡ ਹਨ ਜਾਂ ਤੁਸੀ ਪੀ.ਟੀ.ਈ ਕੀਤੀ ਹੋਈ ਹੈ ਤੇ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਅਤੇ ਤੁਹਾਡਾ ਵੀਜ਼ਾ ਰਫ਼ਿਊਜ਼ ਹੋ ਚੁੱਕਾ ਹੈ ਜਾਂ ਗੈਪ ਹੈ ਤਾਂ ਇਕ ਵਾਰੀ ਸਾਡੀ ਸੰਸਥਾਂ ਵਿਚ ਆ ਕੇ ਇਕ ਵਾਰੀ ਜ਼ਰੂਰ ਮਿਲੋ।

LEAVE A REPLY

Please enter your comment!
Please enter your name here