ਸਿਰਫ 25 ’ਚ ਬਲੂ ਬਰਡ ਸੰਸਥਾ ਨੇ ਲਗਵਾਇਆ ਕੈਨੇਡਾ ਦਾ ਓਪਨ ਵਰਕ ਪਰਮਿਟ ਵੀਜਾ

0
16
ਸਿਰਫ 25 ’ਚ ਬਲੂਬਰਡ ਸੰਸਥਾ ਨੇ ਲਗਵਾਇਆ ਕੈਨੇਡਾ ਦਾ ਓਪਨ ਵਰਕ ਪਰਮਿਟ ਵੀਜਾ

PLCTV:-


ਮੋਗਾ, 16 ਸਤੰਬਰ (ਅਮਜਦ ਖ਼ਾਨ) :- ਬਲੂ ਬਰਡ ਆਈਲੈਟਸ ਅਤੇ ਇੰਮੀਗਰੇਸਨ ਸੰਸਥਾ ਜੋ ਕਿ ਮੇਨ ਬਾਜਾਰ ਨੇੜੇ ਪੁਰਾਣੀਆਂ ਕਚੈਰੀਆਂ ਮੋਗਾ ਵਿਖੇ ਸਥਿਤ ਹੈ। ਇਹ ਸੰਸਥਾ ਲਗਾਤਾਰ ਵਿਦੇਸ ਵਿੱਚ ਪੜਾਈ ਕਰਨ ਦੇ ਚਾਹਵਾਨ ਬੱਚਿਆ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਸੰਸਥਾ ਨੇ ਕਰਮਜੀਤ ਸਿੰਘ ਜੋ ਕੇ ਮੋਗਾ ਦੇ ਵਸਨੀਕ ਹਨ ਦਾ ਸਪਾਉਸ ਵੀਜਾ, ਸਿਰਫ 25 ਵਿੱਚ ਲਗਵਾ ਕੇ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆ ਬਲੂਬਰਡ ਸੰਸਥਾ ਦੇ ਐਮ.ਡੀ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਵਲੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆ ਨੂੰ ਐਸ.ਡੀ.ਐਸ. ਤਹਿਤ ਵਧੀਆ ਕਾਲਜ ਵਿਚ ਦਾਖਲਾ ਕਰਾਇਆ ਜਾਂਦਾ ਹੈ। ਕਰਮਜੀਤ ਸਿੰਘ ਤੇ ਉਸ ਦੇ ਪੂਰੇ ਪਰਿਵਾਰ ਵਲੋਂ ਬਲੂ ਬਰਡ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਖੁਸ਼ੀ ਦੇ ਮੌਕੇ ਸਮੂਹ ਸਟਾਫ ਵਲੋਂ ਉਹਨਾਂ ਦੇ ਆਉਣ ਵਾਲੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਸੰਸਥਾਂ ਦੇ ਐਮ.ਡੀ. ਸਰਬਜੀਤ ਸਿੰਘ ਨੇ ਦੱਸਿਆ ਕਿ ਜੇਕਰ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਇਕ ਵਾਰੀ ਸਾਡੀ ਸੰਸਥਾਂ ਵਿਚ ਆ ਕੇ ਇਕ ਵਾਰੀ ਜ਼ਰੂਰ ਮਿਲੋ।

LEAVE A REPLY

Please enter your comment!
Please enter your name here