ਨਵ-ਨਿਯੁਕਤ ਡਿਪਟੀ ਐਡਵੋਕੇਟ ਜਨਰਲ ਸੁਮਨਦੀਪ ਵਾਲੀਆਂ ਦਾ ਜਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਸ਼ਾਨਦਾਰ ਸਵਾਗਤ

0
17
ਨਵ-ਨਿਯੁਕਤ ਡਿਪਟੀ ਐਡਵੋਕੇਟ ਜਨਰਲ ਸੁਮਨਦੀਪ ਵਾਲੀਆਂ ਦਾ ਜਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਸ਼ਾਨਦਾਰ ਸਵਾਗਤ

PLCTV:-


ਮੋਗਾ, 15 ਸਤੰਬਰ (ਅਮਜਦ ਖ਼ਾਨ):- ਅੱਜ ਮੋਗਾ ਦੇ ਪ੍ਰਧਾਨ ਹਰਦੀਪ ਸਿੰਘ ਲੋਧੀ ਅਤੇ ਐਸੋਸੀਏਸ਼ਨ ਦੇ ਸਮੂਹ ਅਹੁੱਦੇਦਾਰਾਂ ਨੇ ਪੰਜਾਬ ਸਰਕਾਰ ਵਲੋ ਨਵ-ਨਿਯੁਕਤ ਡਿਪਟੀ ਐਡਵੋਕੇਟ ਜਨਰਲ ਸੁਮਨਦੀਪ ਸਿੰਘ ਵਾਲੀਆਂ ਦਾ ਮੋਗਾ ਪਹੁੰਚਣ ਤੇ ਸ਼ਾਨਦਾਰ ਸਵਾਗਤ ਕਰਦਿਆ ਉਨ੍ਹਾਂ ਨੂੰ ਜੀ ਆਇਆਂ ਕਿਹਾ, ਇਸ ਮੌਕੇ ਬਾਰ ਐਸੋਏਸੀਏਸਨ ਦੇ ਸਮੂਹ ਮੈਂਬਰਾਨ ਵਲੋ ਸੁਮਨਦੀਪ ਵਾਲੀਆਂ ਨਾਲ ਕਾਨੂੰਨੀ ਨੁਕਤਿਆਂ ਦਾ ਅਦਾਨ ਪ੍ਰਦਾਨ ਕੀਤਾਂ ਗਿਆ। ਇਸ ਮੌਕੇ ਸਵਾਗਤੀ ਸਮਾਰੋਹ ਹੋਣ ਤੋਂ ਬਾਅਦ ਬਾਰ ਕੌਂਸਲ ਵਲੋ ਸ. ਵਾਲੀਆਂ ਨੂੰ ਸਨਮਾਨਿਤ ਕਰਨ ਉਪਰੰਤ ਚਾਹ ਪਾਰਟੀ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ। ਇਸ ਮੌਕੇ ਐਡਵੋਕੇਟ ਓਕਾਰ ਸਿੰਘ, ਐਡਵਕੇਟ ਸ਼ਾਮ ਲਾਲ, ਐਡਵੋਕੇਟ ਜਤਿੰਦਰ ਮੌੜ, ਐਡਵੇਕੇਟ ਜੈਪਾਲ ਗੋਇਲ, ਐਡਵੋਕੇਟ ਇਕਬਾਲਪ੍ਰੀਤ ਸਿੰਘ, ਐਡਵੋਕੇਟ ਨਵੀਨ ਕੁਮਾਰ ਪਲਤਾ, ਐਡਵੋਕੇਟ ਹਰਪਾਲ ਸਿੰਘ ਗਿੱਲ, ਐਡਵੋਕੇਟ ਰਾਜਪਾਲ ਸਰਮਾ, ਐਡਵੋਕੇਟ ਰਜਨੀਸ ਗੋਇਲ, ਐਡਵੋਕੇਟ ਕਰਮਜੀਤ ਗਿੱਲ, ਐਡਵੋਕੇਟ ਰਾਜਦੀਪ ਸਿੰਘ ਸੰਧੂ, ਐਡਵੋਕੇਟ ਗੁਰਵਿੰਦਰ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here