ਓਪਨ ਵਰਕ ਪਰਮਟ ਵਾਲਿਆ ਲਈ ਖ਼ੁਸ਼ਖ਼ਬਰੀ : ਮਨਦੀਪ ਖੋਸਾ

0
16
ਓਪਨ ਵਰਕ ਪਰਮਟ ਵਾਲਿਆ ਲਈ ਖ਼ੁਸ਼ਖ਼ਬਰੀ : ਮਨਦੀਪ ਖੋਸਾ

PLCTV:-


ਮੋਗਾ, 9 ਸਤੰਬਰ (ਅਮਜਦ ਖ਼ਾਨ):- ਡੈਫ਼ੋਡਿਲਜ਼ ਆਈਲੈਟਸ ਅਤੇ ਇੰਮੀਗ੍ਰੇਸਨ ਦੇ ਐਮ.ਡੀ. ਮਨਦੀਪ ਸਿੰਘ ਖੋਸਾ ਜੋ ਕਿ ਅੱਜ ਕੱਲ ਕੈਨੇਡਾ ਗਏ ਹੋਏ ਹਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਓਪਨ ਵਰਕ ਪਰਮਟ ਵਾਲਿਆ ਲਈ ਇਕ ਬਹੁਤ ਵਧੀਆਂ ਖ਼ੁਸ਼ਖ਼ਬਰੀ ਹੈ ਉਨ੍ਹਾਂ ਦੱਸਿਆ ਕਿ ਕੈਨੇਡਾ ਸਰਕਾਰ ਨੇ ਉਨ੍ਹਾਂ ਲੋਕਾ ਲਈ ਜਿਹਨਾਂ ਦੇ ਸਪਾਊਸ ਸਟੱਡੀ ਵੀਜ਼ਾ ਲੈ ਕੇ ਕੈਨੇਡਾ ਗਏ ਹੋਏ ਨੇ ਹੁਣ ਉਹ ਵੀ ਆਪਣਾ ਕੇਸ ਜਲਦ ਤੋਂ ਜਲਦ ਅਪਲਾਈ ਕਰ ਸਕਦੇ ਹਨ। ਡੈਫ਼ੋਡਿਲਜ਼ ਸੰਸਥਾ ਦੇ ਐਮ.ਡੀ. ਮਨਦੀਪ ਖ਼ੋਸਾ ਨੇ ਦੱਸਿਆ ਕਿ ਕੈਨੇਡਾ ਅੰਬੈਂਸੀ ਨੇ ਓਪਨ ਵਰਕ ਪਰਮਟ ਦੇ ਨਤੀਜੇ 30 ਦਿਨਾਂ ਦੇ ਵਿਚ ਦੇਣੇ ਸ਼ੁਰੂ ਕਰ ਦਿੱਤੇ ਹਨ। ਜਿਹਨਾਂ ਲੋਕਾਂ ਨੇ ਆਪਣਾ ਓਪਨ ਵਰਕ ਪਰਮਟ ਅਪਲਾਈ ਕਰਾਉਣਾ ਹੈ ਉਹ ਡੈਫ਼ੋਡਿਲਜ਼ ਸੰਸਥਾ ਮੋਗਾ ਨਾਲ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here