ਦਿੱਲੀ ਦੇ ਮੁੱਖ ਮੰਤਰੀ Arvind Kejriwal ਅੱਜ 3 ਸਤੰਬਰ ਨੂੰ Gujarat ‘ਚ Shri Ganesh Mahaarti ‘ਚ ਸ਼ਾਮਲ ਹੋਣਗੇ

0
22
ਦਿੱਲੀ ਦੇ ਮੁੱਖ ਮੰਤਰੀ Arvind Kejriwal ਅੱਜ 3 ਸਤੰਬਰ ਨੂੰ Gujarat 'ਚ Shri Ganesh Mahaarti 'ਚ ਸ਼ਾਮਲ ਹੋਣਗੇ

PLCTV:-

New Delhi,03 September 2022,(PLCTV):- ਆਮ ਆਦਮੀ ਪਾਰਟੀ (Aam Aadmi Party) ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਅੱਜ 3 ਸਤੰਬਰ ਨੂੰ ਸ਼੍ਰੀ ਗਣੇਸ਼ ਜੀ (Shri Ganesh Ji) ਦੀ ਮਹਾਆਰਤੀ ਵਿਚ ਸ਼ਾਮਲ ਹੋਣ ਲਈ ਗੁਜਰਾਤ (Gujarat) ਦੇ ਸ਼ਹਿਰ ਸੂਰਤ ਜਾਣਗੇ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਟਵੀਟਰ ਰਾਹੀਂ ਦੱਸਿਆ ਕਿ ਮਨੋਜ ਸੋਰਠੀਆ (Manoj Sorthia) ਜਿਸ ‘ਤੇ ਦੋ ਦਿਨ ਪਹਿਲਾ ਜਾਨਲੇਵਾ ਹਮਲਾ ਹੋਇਆ ਸੀ,ਉਹ ਵੀ ਮੇਰੇ ਨਾਲ ਹੋਣਗੇ,ਅਰਵਿੰਦ ਕੇਜਰੀਵਾਲ (Arvind Kejriwal) ਅੱਜ ਸ਼ਾਮ 7 ਵਜੇ ਸੀਮਾ ਨਾਕਾ ਬਰਾਛਾ ਰੋਡ (Naka Barachha Road) ‘ਤੇ ਪਹੁੰਚਣਗੇ।

LEAVE A REPLY

Please enter your comment!
Please enter your name here