Delhi Chief Minister Arvind Kejriwal ਨੇ ਭਾਜਪਾ ਨੂੰ ਲਾਏ ਨਿਸ਼ਾਨੇ

0
43
Delhi Chief Minister Arvind Kejriwal ਨੇ ਭਾਜਪਾ ਨੂੰ ਲਾਏ ਨਿਸ਼ਾਨੇ

PLCTV:-

NEW DELHI,29 ਅਗਸਤ 2022,(PLCTV):- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਵਿਧਾਨ ਸਭਾ ਇਜਲਾਸ (Assembly Session) ਦੌਰਾਨ ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਨੇ ਖਰਬਪਤੀ ਦੋਸਤਾਂ ਦੇ ਕਰਜ਼ੇ ਮੁਆਫ ਕੀਤੇ ਹਨ,ਕਣਕ,ਦੁੱਧ ਅਤੇ ਦਹੀ ‘ਤੇ ਟੈਕਸ (Tax) ਲਗਾਕੇ ਮਹਿੰਗਾਈ ਵਿਚ ਵਾਧਾ ਕੀਤਾ ਗਿਆ ਹੈ,ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਲੋਟਸ (Operation Lotus) ਰਾਹੀਂ ਭਾਜਪਾ ਵਲੋਂ 20-20 ਕਰੋੜ ਰੁਪਏ ਨਾਲ ਵਿਧਾਇਕਾਂ ਨੂੰ ਖਰੀਦਿਆ ਜਾ ਰਿਹਾ ਹੈ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਵੀ ਦੇਖਣਾ ਜਦੋਂ ਝਾਰਖੰਡ (Jharkhand) ਵਿਚ ਸਰਕਾਰ ਬਦਲੀ ਅਤੇ ਭਾਜਪਾ ਦੀ ਸਰਕਾਰ ਬਣੀ ਤਾਂ ਕੇਂਦਰ ਵਲੋਂ ਤੇਲ ਦੀਆਂ ਕੀਮਤਾਂ ਵਧਾਕੇ ਮਹਿੰਗਾਈ ਵਧਾਈ ਜਾਏਗੀ।

LEAVE A REPLY

Please enter your comment!
Please enter your name here