CM Bhagwant Mann ਸਰਕਾਰ ਨੇ ਪ੍ਰਧਾਨ ਮੰਤਰੀ Modi ਦਾ ਪੰਜਾਬ ਆਉਣ ‘ਤੇ ਸਵਾਗਤ ਕੀਤਾ

0
28
CM Bhagwant Mann ਸਰਕਾਰ ਨੇ ਪ੍ਰਧਾਨ ਮੰਤਰੀ Modi ਦਾ ਪੰਜਾਬ ਆਉਣ ' ਤੇ ਸਵਾਗਤ ਕੀਤਾ

PLCTV:-

MULLANPUR,(NEW CHANDIGARH),24 AUGUST,2022,(PLCTV):-  CM ਭਗਵੰਤ ਮਾਨ (CM Bhagwant Mann) ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ 24 ਅਗਸਤ ਨੂੰ ਪੰਜਾਬ ਆਉਣ ‘ਤੇ ਸਵਾਗਤ ਕੀਤਾ ਹੈ,ਮੋਦੀ ਵਲੋਂ ਅੱਜ ਮੁੱਲਾਂਪੁਰ (Mullanpur) ਵਿਖੇ ਵਿਸ਼ਵ ਪੱਧਰੀ ਹੋਮੀ ਭਾਭਾ ਕੈਂਸਰ ਹਸਪਤਾਲ (World Class Homie Bhabha Cancer Hospital) ਅਤੇ ਰਿਸਰਚ ਸੈਂਟਰ (Research Center) ਦਾ ਉਦਘਾਟਨ ਕੀਤਾ ਜਾਏਗਾ।

LEAVE A REPLY

Please enter your comment!
Please enter your name here