ਹੋਲੀ ਹਾਰਟ ਕਿੰਡਰਗਾਰਟਨ ਸਕੂਲ ’ਚ ਸ੍ਰੀ ਕਿ੍ਰਸਨ ਜਨਮ ਅਸਟਮੀ ਮਨਾਈ

0
28
ਹੋਲੀ ਹਾਰਟ ਕਿੰਡਰਗਾਰਟਨ ਸਕੂਲ ’ਚ ਸ੍ਰੀ ਕਿ੍ਰਸਨ ਜਨਮ ਅਸਟਮੀ ਮਨਾਈ

PLCTV:-

ਮੋਗਾ,18 ਅਗਸਤ (ਅਮਜਦ ਖਾਨ):- ਸਥਾਨਕ ਹੋਲੀ ਹਾਰਟ ਕਿੰਡਰਗਾਰਟਨ ਸਕੂਲ ਮੋਗਾ ਵਿਖੇ ਸਕੂਲ ਦੇ ਚੇਅਰਮੈਨ ਸੁਭਾਸ਼ ਪਲਤਾ ਅਤੇ ਸਕੂਲ ਪਿ੍ਰੰਸੀਪਲ ਮੈਡਮ ਸ਼ਿਵਾਨੀ ਅਰੌੜਾ ਦੀ ਅਗਵਾਈ ਹੇਠ ਸ੍ਰੀ ਕ੍ਰਿਸ਼ਨ ਜਰਮ ਅਸਟਮੀ ਦਾ ਤਿਉਹਾਰ ਬੜੀ ਹੀ ਸਰਧਾ-ਭਾਵਨਾ ਨਾਲ ਮਨਾਇਆ ਗਿਆ,ਇਸ ਮੌਕੇ ਸਕੂਲ ਪਿ੍ਰੰਸੀਪਲ ਸਿਵਾਨੀ ਅਰੋੜਾ ਨੇ ਦੱਸਿਆ ਕਿ ਤਿਉਹਾਰਾਂ ਦੇ ਮਹੀਨਿਆ ਨੂੰ ਧਿਆਨ ਵਿੱਚ ਰੱਖਦਿਆਂ ਬੱਚਿਆਂ ਨੂੰ ਕਿਤਾਬੀ ਸਿੱਖਿਆ ਦੇ ਨਾਲ-ਨਾਲ ਆਪ ਇਸ ਦੇ ਇਤਿਹਾਸ ਅਤੇ ਤਿਉਹਾਰਾਂ ਬਾਰੇ ਜਾਣਕਾਰੀ ਹੋਣਾ ਵੀ ਬਹੁਤ ਕਰਦੀ ਹੈ ਤਾਂ ਜੋ ਬੱਚੇ ਆਪਣੇ ਸੰਸਕਾਰਾਂ ਨਾਲ ਜੁੜੇ ਰਹਿਣ ਅਤੇ ਚੰਗੇ ਬੁਰੇ ਦੀ ਪਰਖ ਕਰਨ ਵਿੱਚ ਨਿਪੁੰਨ ਹੋਣ ਜੋ ਕਿ ਅੱਜ ਦੇ ਸਮੇਂ ਵਿੱਚ ਬਹੁਤ ਜਰੂਰੀ ਹੈ,ਇਸ ਤਿਉਹਾਰ ਨੂੰ ਹੱਸਦਿਆ‘ਕਿਸਨ ਭਗਵਾਨ ਦੇ ਬਾਲ ਰੂਪ ਤੂੰ ਫੂਲਾ ਝੂਲਾ ਦੇ ਪੂਜਾ ਕੀਤੀ ਗਈ ਅਤੇ ਅਧਿਆਪਕਾਂ ਵੱਲੋਂ ਮਿਲ ਕੇ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਬਾਲ ਰੂਪ ਦੀਆਂ ਚਲਕਿਆਾ ਪੇਸ਼ ਕੀਤੀਆਂ ਗਈਆਂ,ਇਸ ਮੌਕੇ ਤੇ ਚੰਨ ਮੁੰਨੇ ਬੱਚਿਆਂ ਨੂੰ ਬਾਲ ਕਿ੍ਰਸਨ ਰੁਪ ਵਿੱਚ ਸਜਾਇਆ ਗਿਆ ਅਤੇ ਅਧਿਆਪਕਾਂ ਵੱਲੋਂ ਉਹਨਾਂ ਨਾਲ ਗਮ ਬੀਬਾ ਖੇਡੀ ਗਈ।

LEAVE A REPLY

Please enter your comment!
Please enter your name here