ਸਿਰਫ 5 ਮਹੀਨਿਆਂ ਵਿੱਚ ਬਲੂਬਰਡ ਸੰਸਥਾ ਨੇ ਲਗਵਾਇਆ ਕੈਨੇਡਾ ਦਾ ਸਪਾਉਸ ਵੀਜਾ

0
34
ਸਿਰਫ 5 ਮਹੀਨਿਆਂ ਵਿੱਚ ਬਲੂਬਰਡ ਸੰਸਥਾ ਨੇ ਲਗਵਾਇਆ ਕੈਨੇਡਾ ਦਾ ਸਪਾਉਸ ਵੀਜਾ

PLCTV:-


ਮੋਗਾ, 17 ਅਗਸਤ (ਅਮਜਦ ਖ਼ਾਨ):- ਬਲੂ ਬਰਡ ਆਈਲੈਟਸ ਅਤੇ ਇੰਮੀਗਰੇਸਨ ਸੰਸਥਾ ਜੋ ਕਿ ਮੇਨ ਬਾਜਾਰ ਨੇੜੇ ਪੁਰਾਣੀਆਂ ਕਚੈਰੀਆਂ ਮੋਗਾ ਵਿਖੇ ਸਥਿਤ ਹੈ। ਇਹ ਸੰਸਥਾ ਲਗਾਤਾਰ ਵਿਦੇਸ ਵਿੱਚ ਪੜਾਈ ਕਰਨ ਦੇ ਚਾਹਵਾਨ ਬੱਚਿਆ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਸੰਸਥਾ ਨੇ ਨਵਪ੍ਰੀਤ ਸਿੰਘ ਜੋ ਕੇ ਲੁਧਿਆਣਾ ਦੇ ਵਸਨੀਕ ਹਨ ਦਾ ਸਪਾਉਸ ਵੀਜਾ, ਸਿਰਫ 5 ਮਹੀਨਿਆਂ ਵਿੱਚ ਲਗਵਾ ਕੇ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆ ਬਲੂਬਰਡ ਸੰਸਥਾ ਦੇ ਐਮ.ਡੀ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਵਲੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆ ਨੂੰ ਐਸ.ਡੀ.ਐਸ. ਤਹਿਤ ਵਧੀਆ ਕਾਲਜ ਵਿਚ ਦਾਖਲਾ ਕਰਾਇਆ ਜਾਂਦਾ ਹੈ। ਨਵਪ੍ਰੀਤ ਸਿੰਘ ਤੇ ਉਸ ਦੇ ਪੂਰੇ ਪਰਿਵਾਰ ਵਲੋਂ ਬਲੂ ਬਰਡ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕਿ ਉਹਨਾਂ ਨੇ ਕਾਫੀ ਸੰਸਥਾਵਾ ਵਿਚ ਆਪਣੀ ਫਾਈਲ ਬਾਰੇ ਪਤਾ ਕੀਤਾ ਸੀ, ਪਰ ਕਿਸੇ ਵੀ ਸੰਸਥਾ ਨੇ ਉਹਨਾਂ ਨੂੰ ਸਹੀ ਢੰਗ ਨਾਲ ਨਹੀਂ ਸਮਝਾਇਆ। ਪਰ ਬਲੂ ਬਰਡ ਸੰਸਥਾ ਨੇ ਜਸਵਿੰਦਰ ਕੌਰ ਦੀ ਫਾਈਲ ਨੂੰ ਵਧੀਆ ਢੰਗ ਨਾਲ ਤਿਆਰ ਕੀਤਾ ਕੇ ਸਿਰਫ 5 ਮਹੀਨਿਆਂ ਵਿੱਚ ਸਪਾਉਸ ਵੀਜ਼ਾ ਹਾਸਿਲ ਕਰ ਕੇ ਦਿੱਤਾ ਇਸ ਖੁਸ਼ੀ ਦੇ ਮੌਕੇ ਸਮੂਹ ਸਟਾਫ ਵਲੋਂ ਉਹਨਾਂ ਦੇ ਆਉਣ ਵਾਲੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਜੇਕਰ ਤੁਹਾਡੇ ਵੀ 6 ਜਾਂ ਇੱਕ ਵਿੱਚੋ 5.5 ਬੈਂਡ ਹਨ ਜਾਂ ਤੁਸੀ ਪੀ.ਟੀ.ਈ ਕੀਤੀ ਹੋਈ ਹੈ ਤੇ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਅਤੇ ਤੁਹਾਡਾ ਵੀਜ਼ਾ ਰਫ਼ਿਊਜ਼ ਹੋ ਚੁੱਕਾ ਹੈ ਜਾਂ ਗੈਪ ਹੈ ਤਾਂ ਇਕ ਵਾਰੀ ਸਾਡੀ ਸੰਸਥਾਂ ਵਿਚ ਆ ਕੇ ਇਕ ਵਾਰੀ ਜ਼ਰੂਰ ਮਿਲੋ।

LEAVE A REPLY

Please enter your comment!
Please enter your name here