ਵਿਧਾਨ ਸਭਾ ਹਲਕਾ ਖੰਨਾ ‘ਚ ਬਲਾਕ ਕਾਂਗਰਸ ਕਮੇਟੀ ਖੰਨਾ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਰਾਜੀਵ ਰਾਏ ਮਹਿਤਾ (ਖੰਨਾ ਸ਼ਹਿਰੀ) ਅਤੇ ਹਰਜਿੰਦਰ ਸਿੰਘ ਇੱਕੋਲਾਹਾ (ਖੰਨਾ ਦਿਹਾਤੀ) ਦੀ ਤਾਜਪੋਸ਼ੀ ਸਮਾਗਮ ਮੌਕੇ ਕਾਂਗਰਸ ਦੀਆਂ ਵੱਖ-ਵੱਖ ਸ਼ਖ਼ਸੀਅਤਾ ਨੇ ਨਵ ਨਿਯੁਕਤ ਆਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ

0
26
ਵਿਧਾਨ ਸਭਾ ਹਲਕਾ ਖੰਨਾ 'ਚ ਬਲਾਕ ਕਾਂਗਰਸ ਕਮੇਟੀ ਖੰਨਾ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਰਾਜੀਵ ਰਾਏ ਮਹਿਤਾ (ਖੰਨਾ ਸ਼ਹਿਰੀ) ਅਤੇ ਹਰਜਿੰਦਰ ਸਿੰਘ ਇੱਕੋਲਾਹਾ (ਖੰਨਾ ਦਿਹਾਤੀ) ਦੀ ਤਾਜਪੋਸ਼ੀ ਸਮਾਗਮ ਮੌਕੇ ਕਾਂਗਰਸ ਦੀਆਂ ਵੱਖ-ਵੱਖ ਸ਼ਖ਼ਸੀਅਤਾ ਨੇ ਨਵ ਨਿਯੁਕਤ ਆਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ

PLCTV:-

KHANNA,(PLCTV):- ਵਿਧਾਨ ਸਭਾ ਹਲਕਾ ਖੰਨਾ ‘ਚ ਬਲਾਕ ਕਾਂਗਰਸ ਕਮੇਟੀ ਖੰਨਾ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਰਾਜੀਵ ਰਾਏ ਮਹਿਤਾ (ਖੰਨਾ ਸ਼ਹਿਰੀ) ਅਤੇ ਹਰਜਿੰਦਰ ਸਿੰਘ ਇੱਕੋਲਾਹਾ (ਖੰਨਾ ਦਿਹਾਤੀ) ਦੀ ਤਾਜਪੋਸ਼ੀ ਸਮਾਗਮ ਮੌਕੇ ਕਾਂਗਰਸ ਦੀਆਂ ਵੱਖ-ਵੱਖ ਸ਼ਖ਼ਸੀਅਤਾ ਨੇ ਨਵ ਨਿਯੁਕਤ ਆਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ,ਇਸ ਮੌਕੇ ਕਾਂਗਰਸ ਪਾਰਟੀ ਦੇ ਇਹਨਾਂ ਟਕਸਾਲੀ ਅਤੇ ਜੁਝਾਰੂ ਵਰਕਰਾਂ ਦੀ ਇਹਨਾਂ ਦੋਵੇਂ ਅਹੁਦਿਆਂ ਤੇ ਹੋਈ ਨਿਯੁਕਤੀ ਲਈ ਕਾਂਗਰਸ ਅਬਦੁਲ ਸੱਤਾਰ ਲਿਬੜਾ ਨੇ ਖ਼ਾਸਕਰ ਧੰਨਵਾਦ ਕਰਦਿਆਂ ਸਤਿਕਾਰਯੋਗ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਪ੍ਰਧਾਨ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਗੁਰਕੀਰਤ ਸਿੰਘ ਕੋਟਲੀ ਸਾਬਕਾ ਮੰਤਰੀ ਪੰਜਾਬ ਦਾ ਧੰਨਵਾਦ ਵੀ ਕੀਤਾ ਗਿਆ।

ਵਿਧਾਨ ਸਭਾ ਹਲਕਾ ਖੰਨਾ 'ਚ ਬਲਾਕ ਕਾਂਗਰਸ ਕਮੇਟੀ ਖੰਨਾ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਰਾਜੀਵ ਰਾਏ ਮਹਿਤਾ (ਖੰਨਾ ਸ਼ਹਿਰੀ) ਅਤੇ ਹਰਜਿੰਦਰ ਸਿੰਘ ਇੱਕੋਲਾਹਾ (ਖੰਨਾ ਦਿਹਾਤੀ)  ਦੀ ਤਾਜਪੋਸ਼ੀ ਸਮਾਗਮ ਮੌਕੇ ਕਾਂਗਰਸ ਦੀਆਂ ਵੱਖ-ਵੱਖ ਸ਼ਖ਼ਸੀਅਤਾ ਨੇ ਨਵ ਨਿਯੁਕਤ  ਆਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ
ਵਿਧਾਨ ਸਭਾ ਹਲਕਾ ਖੰਨਾ ‘ਚ ਬਲਾਕ ਕਾਂਗਰਸ ਕਮੇਟੀ ਖੰਨਾ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਰਾਜੀਵ ਰਾਏ ਮਹਿਤਾ (ਖੰਨਾ ਸ਼ਹਿਰੀ) ਅਤੇ ਹਰਜਿੰਦਰ ਸਿੰਘ ਇੱਕੋਲਾਹਾ (ਖੰਨਾ ਦਿਹਾਤੀ) ਦੀ ਤਾਜਪੋਸ਼ੀ ਸਮਾਗਮ ਮੌਕੇ ਕਾਂਗਰਸ ਦੀਆਂ ਵੱਖ-ਵੱਖ ਸ਼ਖ਼ਸੀਅਤਾ ਨੇ ਨਵ ਨਿਯੁਕਤ ਆਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ

LEAVE A REPLY

Please enter your comment!
Please enter your name here