ਵੱਧ ਰਹੇ ਪ੍ਰਦੁਸ਼ਣ ਤੇ ਕਾਬੂ ਪਾਉਣ ਲਈ ਹਰ ਵਿਅਕਤੀ ਪੌਦੇ ਲਗਾਉਣਾ ਆਪਣਾ ਫ਼ਰਜ਼ ਸਮਝੇਂ

0
23
ਵੱਧ ਰਹੇ ਪ੍ਰਦੁਸ਼ਣ ਤੇ ਕਾਬੂ ਪਾਉਣ ਲਈ ਹਰ ਵਿਅਕਤੀ ਪੌਦੇ ਲਗਾਉਣਾ ਆਪਣਾ ਫ਼ਰਜ਼ ਸਮਝੇਂ

PLCTV:-


ਮੋਗਾ, 6 ਅਗੱਸਤ (ਅਮਜਦ ਖ਼ਾਨ) :- ਦਿਨ-ਬ-ਦਿਨ ਵੱਧ ਰਹੇ ਪ੍ਰਦੁਸ਼ਨ ਤੇ ਕਾਬੂ ਪਾਉਣ ਲਈ ਹਰ ਵਿਅਕਤੀ ਨੂੰ ਆਪਣੀ ਜਿਮੇਵਾਰੀ ਸਮਝਦਿਆ ਪੌਦੇ ਲਗਾਉਣੇ ਚਾਹੀਦੇ ਹਨ। ਇਹਨਾਂ ਵਿਚਾਂਰਾ ਦਾ ਪ੍ਰਗਟਾਵਾਂ ਅੱਜ ਅਮਰ ਸ਼ਹੀਦ ਭਗਤ ਸਿੰਘ ਆਈ.ਟੀ.ਆਈ. ਮੋਗਾ ਦੇ ਚੇਅਰਮੈਨ ਨਰਿੰਦਰਪਾਲ ਸਹਾਰਨ ਅਤੇ ਐੱਸ.ਐੱਚ.ਓ. ਮਹਿਣਾ ਜਨਾਬ ਇਕਬਾਲ ਹੁਸੈਨ ਵੱਲੋਂ ਥਾਣਾ ਮਹਿਣਾ ਵਿਖੇ ਬੂਟੇ ਲਗਾਉਣ ਉਪਰੰਤ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆ ਕੀਤਾ। ਇਸ ਮੌਕੇ ਐੱਸ.ਐੱਚ.ਓ. ਮਹਿਣਾ ਜਨਾਬ ਇਕਬਾਲ ਹੁਸੈਨ ਨੇ ਕਿਹਾ ਕਿ ਡਰਾਇਵਰੀ ਕਰਨ ਸਮੇਂ ਟ੍ਰੈਫ਼ਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਅਰਜਨ ਸਿੰਘ ਕੁਲਬੀਰ ਸਿੰਘ ਬਰਾੜ ਤੋਂ ਇਲਾਵਾ ਥਾਣਾ ਮਹਿਣਾ ਦਾ ਸਟਾਫ਼ ਵੀ ਹਾਜ਼ਰ ਸੀ।

LEAVE A REPLY

Please enter your comment!
Please enter your name here