ਜਿੰਮ ‘ਚ ਗੋਲੀ ਮਾਰ ਕੇ ਕੀਤਾ ‘ ਆਪ’ ਪਾਰਟੀ ਦੇ MC ਮੁਹੰਮਦ ਅਕਬਰ ਦਾ ਕਤਲ

0
6
ਜਿੰਮ 'ਚ ਗੋਲੀ ਮਾਰ ਕੇ ਕੀਤਾ ' ਆਪ' ਪਾਰਟੀ ਦੇ MC ਮੁਹੰਮਦ ਅਕਬਰ ਦਾ ਕਤਲ

PLCTV:-

MALERKOTLA,(PLCTV):- ਮਾਲੇਰਕੋਟਲਾ 31 ਜੁਲਾਈ (PLCtv) : ਸ਼ਹਿਰ ਦੇ ਵਾਰਡ ਨੰਬਰ 18 ਤੋਂ ਆਮ ਆਦਮੀ ਪਾਰਟੀ ਦੇ MC ਮੁਹੰਮਦ ਅਕਬਰ ਭੋਲੀ ਦਾ ਉਨ੍ਹਾਂ ਦੇ ਜਿੰਮ ‘ਚ ਹੀ ਅੱਜ ਸਵੇਰੇ ਗੋਲ਼ੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਮ੍ਹਣੇ ਆਇਆ ਹੈ,ਮਿੱਲੀ ਜਾਣਕਾਰੀ ਅਨੁਸਾਰ ਮੋਟਰਸਾਇਕਲ ਸਵਾਰ ਦੋ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਉਸ ਸਮੇਂ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ,ਜਦੋਂ ਉਹ ਸਵੇਰੇ ਲੁਧਿਆਣਾ ਰੋਡ ਤੇ ਅਪਣੇ ਜਿਮ ਵਿੱਚ ਕਸਰਤ ਕਰ ਰਿਹਾ ਰਹੇ ਸਨ,ਹਮਲਾਵਰ ਗੋਲ਼ੀ ਮਾਰ ਕੇ ਉੱਥੋਂ ਫਰਾਰ ਹੋ ਗਿਆ,MC ਮੁਹੰਮਦ ਅਕਬਰ ਤੁਰੰਤ ਸਰਕਾਰੀ ਹਸਪਤਾਲ ਮਾਲੇਰਕੋਟਲਾ ਲਿਜਾਇਆ ਗਿਆ,ਜਿੱਥੇ ਉਸਦੀ ਮੌਤ ਹੋ ਗਈ,ਹਮਲਾਵਰ ਘਟਨਾ ਨੂੰ ਅੰਜਾਮ ਦੇਣ ਪਿੱਛੋਂ ਮੌਕੇ ਤੋਂ ਫਰਾਰ ਹੋ ਗਏ,ਇਹ ਸਾਰੀ ਘਟਨਾ CCTV ਕੈਮਰੇ ਵਿੱਚ ਕੈਦ ਹੋਈ,ਪੁਲਿਸ ਨੇ ਨਾਕਾਬੰਦੀ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here