ਇਕ ਹੋਰ ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੌਰ ਇੰਮੀਗ੍ਰੇਸ਼ਨ ਨੇ ਲਵਾਇਆਂ ਕੈਨੇਡਾ ਦਾ ਵੀਜ਼ਾ

0
26
ਇਕ ਹੋਰ ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੌਰ ਇੰਮੀਗ੍ਰੇਸ਼ਨ ਨੇ ਲਵਾਇਆਂ ਕੈਨੇਡਾ ਦਾ ਵੀਜ਼ਾ

PLCTV:-


ਮੋਗਾ, 1 ਅਗੱਸਤ (ਅਮਜਦ ਖ਼ਾਨ) :- ਕੌਰ ਇੰਮੀਗ੍ਰੇਸ਼ਨ ਨੇ ਪੁਰਾਣੀ ਦਾਣਾ ਮੰਡੀ ਮੋਗਾ‘ਚ ਸਥਿਤ ‘ਰਾਜੂ ਵੈਜੀਟੇਬਲ ਸਟੋਰ” ਦੇ ਮਾਲਕ ਰਾਜ ਕੁਮਾਰ ਦੇ ਪੁੱਤਰ ਅਤੇ ਨੂੰਹ ਕੋਮਲ ਝੱਟੇ ਤੇ ਨਰਿੰਦਰ ਝੱਟੇ (ਕਾਲਾ) ਦਾ ਇਕੱਠਿਆਂ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ ਲਗਵਾਕੇ ਦਿੱਤਾ ਹੈ। ਕੌਰ ਇੰਮੀਗ੍ਰੇਸ਼ਨ ਨੇ ਕੋਮਲ ਦਾ ਵੈਨਕੋਵਰ ਕਮਿਉਨਟੀ ਕਾਲਜ਼ ਸਰੀਂ ਵਿਚ ਇਲੈਕਟ੍ਰਾਨਿਕ ਰਿਪੇਅਰ ਟੈਕਨਾਲਜੀ ਡਿਪਲੋਮਾ ਲਈ ਵੀਜ਼ਾ ਮਨਜੂਰ ਕਰਵਾਇਆ ਹੈ ਅਤੇ ਕੋਮਲ ਦੇ ਪਤੀ ਨਰਿੰਦਰ ਝੱਟੇ (ਕਾਲਾ) ਦੀਆਂ ਵਿਜ਼ਿਟਰ ਵੀਜ਼ੇ ਦੀਆਂ ਦੋ ਰਿਫਿਊਜ਼ਲਾਂ ਵੀ ਆਈਆਂ ਹੋਈਆਂ ਹਨ। ਪਰ ਅਸੀਂ ਨਰਿੰਦਰ ਦੀ ਇੱਕ ਵੱਖਰੀ ਲੈਟਰ ਬਣਵਾ ਕੇ ਨਾਲ ਲਾਈ, ਜਿਸ ਸਦਕਾ ਬੈਨ ਵੀ ਨਹੀਂ ਲੱਗਾ ਤੇ ਨਰਿੰਦਰ ਦਾ ਸਪਾਊਸ ਵਰਕ ਪਰਮਿਟ ਵੀ ਮਨਜੂਰ ਹੋ ਗਿਆ। ਇਸੇ ਲਈ ਅਸੀਂ ਹਰ ਕਿਸੇ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਵਾਲੇ ਸਖਸ਼ ਨੂੰ ਸਲਾਹ ਦਿੰਦੇ ਹਾਂ ਕਿ ਆਪਣੇ ਏਜੰਟ ਤੋਂ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਐਪਲੀਕੇਸ਼ਨ ਫਾਰਮ ਦੀ ਕਾਪੀ ਲੈ ਕੇ ਆਪਣੀਆਂ ਡਿਟੇਲਾਂ ਜਰੂਰ ਚੈੱਕ ਕਰੋ।

ਜ਼ਿਕਰਯੋਗ ਹੈ ਕਿ ਨਰਿੰਦਰ ਝੱਟੇ ਤੇ ਕੋਮਲ ਦੀ ਉਮਰ ‘ਚ 9 ਸਾਲਾਂ ਦਾ ਫਰਕ ਹੈ। ਨਰਿੰਦਰ, ਕੋਮਲ ਤੋਂ 9 ਸਾਲ ਵੱਡਾ ਹੈ। ਆਮ ਤੌਰ ‘ਤੇ ਕੈਨੇਡਾ ਦੇ ਏਜੰਟਾਂ ਵੱਲੋਂ ਕਿਹਾ ਜਾਂਦਾ ਹੈ ਕਿ ਪਤੀ-ਪਤਨੀ ਦੀ ਉਮਰ ‘ਚ 5 ਸਾਲ ਤੋਂ ਵੱਧ ਦਾ ਫਰਕ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਵੀਜ਼ਾਅਫਸਰ ਇਸ ਵਿਆਹ ਨੂੰ (ਬੇਜੋੜ ਵਿਆਹ) ਕਹਿਕੇ ਵੀਜ਼ਾ ਰਿਫਿਊਜ਼ ਕਰ ਦਿੰਦਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਨਰਿੰਦਰ ਤੇ ਕੋਮਲ ਦਾ ਵਿਆਹ ਬਿਲਕੁਲ ਨਵਾਂ ਹੀ ਸੀ। ਦੋਹਾਂ ਦਾ ਵਿਆਹ 28 ਨਵੰਬਰ 2021 ਨੂੰ ਹੋਇਆ ਸੀ ਤੇ ਫਾਈਲ ਲਾਉਣ ਵੇਲੇ ਸਿਰਫ ਪੰਜ ਮਹੀਨੇ ਪੁਰਾਣਾ ਸੀ। ਨਰਿੰਦਰ ਤੇ ਕੋਮਲ ਦੀ ਫਾਈਲ 21 ਅਪਰੈਲ 2022 ਨੂੰ ਲਾਈ ਸੀ। ਦੋਹਾਂ ਦੇ ਪਾਸਪੋਰਟ ਵੀਜ਼ਾ ਸਟਿੱਕਰ ਲੱਗਣ ਲਈ ਭੇਜ ਦਿੱਤੇ ਗਏ ਹਨ। ਕੌਰ ਇੰਮੀਗ੍ਰੇਸ਼ਨ ਕੋਮਲ ਤੇ ਨਰਿੰਦਰ ਨੂੰ ਉਹਨਾਂ ਦੇ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਪੇਸ਼ ਕਰਦਾ ਹੈ ਅਤੇ ਵੀਜ਼ੇ ਦੀ ਖੁਸ਼ੀ ‘ਚ ਢੇਰ ਸਾਰੀਆਂ ਮੁਬਾਰਕਾਂ ਪੇਸ਼ ਕਰਦਾ ਹੈ।

LEAVE A REPLY

Please enter your comment!
Please enter your name here