ਡੈਫ਼ੋਡਿਲਜ਼ ਮੋਗਾ ਨੈ ਪੀ.ਟੀ.ਈ-63 ਤੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

0
41
ਡੈਫ਼ੋਡਿਲਜ਼ ਮੋਗਾ ਨੈ ਪੀ.ਟੀ.ਈ-63 ਤੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

PLCTV:-


ਮੋਗਾ, 27 ਜੁਲਾਈ (ਅਮਜਦ ਖ਼ਾਨ) :- ਸਹਿਰ ਦੀ ਪ੍ਰਸਿੱਧ ਸੰਸਥਾ ਡੈਫ਼ੋਡਿਲਜ਼ ਸਟੱਡੀ ਅਬਰੋਡ ਮੋਗਾ ਜੋ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ। ਆਈਲੈਂਟਸ ਅਤੇ ਵੀਜ਼ੇ ਦੇ ਖ਼ੇਤਰ ਵਿੱਚ ਦਿਨੋਂ-ਦਿਨ ਤਰੱਕੀਆਂ ਕਰ ਰਹੀ ਹੈ। ਬੀਤੇ ਦਿਨੀ ਡੈਫ਼ੋਡਿਲਜ਼ ਸੰਸਥਾ ਨੇ ਮਨਪ੍ਰੀਤ ਕੌਰ ਵਾਸੀ ਜਿਲ੍ਹਾ ਬਠਿੰਡਾ ਦਾ ਕੈਨੇਡਾ ਦਾ ਸਟੱਡੀ ਵੀਜਾ ਲਗਵਾ ਕੇ ਦਿੱਤਾ ਹੈ। ਮਨਪ੍ਰੀਤ ਕੌਰ ਦੇ ਪੀ.ਟੀ.ਈ. ਵਿੱਚ 63 ਅੰਕ ਸਨ। ਮਨਪ੍ਰੀਤ ਨੇ ਦੱਸÇਆ ਕਿ ਡੈਫ਼ੋਡਿਲਜ਼ ਟੀਮ ਨੇ ਤਸੱਲੀ ਬਖ਼ਸ਼ ਉਹਨਾਂ ਦੀ ਫ਼ਾਈਲ ਤਿਆਰ ਕਰਕੇ ਵਧੀਆਂ ਅਤੇ ਸਟੀਕ ਸੋਪ ਦੇ ਅਧਾਰ ਤੇ ਉਹਨਾਂ ਨੂੰ ਬਹੁਤ ਹੀ ਘੱਟ ਸਮੇਂ ਵਿਚ ਵੀਜ਼ਾ ਪ੍ਰਾਪਤ ਕਰਵਾਇਆ ਹੈ। ਮਨਪ੍ਰੀਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਡੈਫ਼ੋਡਿਲਜ਼ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸੰਸਥਾ ਦੇ ਡਾਇਰੈਕਟਰ ਮਨਦੀਪ ਸਿੰਘ ਖੋਸਾ ਨੇ ਦੱਸਿਆ ਕਿ ਉਹਨਾਂ ਦੀ ਸੰਸਥਾਂ ਪੂਰੀ ਈਮਾਨਦਾਰੀ ਨਾਲ ਅਤੇ ਸਹੀ ਸਲਾਹ ਦੇ ਕੇ ਬੱਚਿਆਂ ਨੂੰ ਉਹਨਾਂ ਦੀ ਮੰਜਿਲ ਤੱਕ ਪਹੁੰਚਾਉਣ ਲਈ ਪੂਰਾ ਯੋਗਦਾਨ ਦੇ ਰਹੀ ਹੈ। ਜਿਨ੍ਹਾਂ ਬੱਚਿਆ ਨੈ ਵੀਜ਼ਾ ਸੰਬੰਧੀ ਜਾਣਕਾਰੀ ਲੈਣੀ ਹੈ ਊਹ ਆਪਣੇ ਸਬੰਧਤ ਦਸਤਾਵੇਜ਼ ਲੈ ਕੇ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here