ਕੈਨੇਡਾ ‘ਚ ਗੈਂਗਵਾਰ:ਕੈਨੇਡਾ ‘ਚ ਗੈਂਗਵਾਰ ਦੌਰਾਨ 2 ਪੰਜਾਬੀਆਂ ਦੇ ਮਾਰੇ ਜਾਣ ਦੀ ਖ਼ਬਰ,ਗੈਂਗਸਟਰ ਮਨਿੰਦਰ ਧਾਲੀਵਾਲ ਤੇ ਦੋਸਤ ਹਲਾਕ

0
35
ਕੈਨੇਡਾ 'ਚ ਗੈਂਗਵਾਰ:ਕੈਨੇਡਾ 'ਚ ਗੈਂਗਵਾਰ ਦੌਰਾਨ 2 ਪੰਜਾਬੀਆਂ ਦੇ ਮਾਰੇ ਜਾਣ ਦੀ ਖ਼ਬਰ,ਗੈਂਗਸਟਰ ਮਨਿੰਦਰ ਧਾਲੀਵਾਲ ਤੇ ਦੋਸਤ ਹਲਾਕ

PLCTV:-

Vancouver,(plctv):-  ਕੈਨੇਡਾ ‘ਚ ਗੈਂਗਵਾਰ ਦੌਰਾਨ 2 ਪੰਜਾਬੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ,ਜਿਨ੍ਹਾਂ ‘ਚੋਂ ਇਕ ਪੰਜਾਬੀ ਗੈਂਗਸਟਰ ਦੱਸਿਆ ਜਾ ਰਿਹਾ ਹੈ,ਇਸ ਦੌਰਾਨ ਪੰਜਾਬੀ ਗੈਂਗਸਟਰ ਬ੍ਰਦਰਜ਼ ਕੀਪਰਜ਼ ਗੈਂਗ (Punjabi Gangster Brothers Keepers Gang) ਦੇ ਮਨਿੰਦਰ ਧਾਲੀਵਾਲ (29) ਦੀ ਮੌਤ ਹੋ ਗਈ,ਇਹ ਗੈਂਗਵਾਰ ਕੈਨੇਡਾ (Gangwar Canada) ਦੇ ਪਿੰਡ ਵਿੱਚ ਹੋਈ,ਇਸ ਦੌਰਾਨ ਟਰੱਕ ਡਰਾਈਵਰ ਸਤਿੰਦਰ ਗਿੱਲ (Truck Driver Satinder Gill) ਦੀ ਵੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ।

ਕੈਨੇਡਾ (Canada) ਦੇ ਵੈਨਕੂਵਰ ਸ਼ਹਿਰ (City of Vancouver) ਵਿੱਚ ਗੈਂਗਵਾਰ ਦੇ ਚਲਦਿਆਂ ਹੋਈ ਗੋਲੀਬਾਰੀ ਵਿੱਚ ਗੈਂਗਸਟਰ ਮਨਿੰਦਰ ਧਾਲੀਵਾਲ (Gangster Maninder Dhaliwal) ਤੇ ਉਸ ਦਾ ਦੋਸਤ ਸਤਿੰਦਰ ਗਿੱਲ ਹਲਾਕ ਹੋ ਗਏ,ਇਹ ਦਾਅਵਾ ਇਕ ਰਿਪੋਰਟ ਵਿੱਚ ਕੀਤਾ ਗਿਆ ਹੈ,ਰਿਪੋਰਟ ਮੁਤਾਬਕ ਧਾਲੀਵਾਲ ਬ੍ਰਦਰਜ਼ ਕੀਪਰਜ਼ ਗਿਰੋਹ (Dhaliwal Brothers Keepers Gang) ਨਾਲ ਸਬੰਧ ਰੱਖਦਾ ਸੀ,ਰਿਪੋਰਟ ਵਿੱਚ ਕਿਹਾ ਗਿਆ ਕਿ ਵੈਨਕੂਵਰ (Vancouver) ਦੇ ਪਿੰਡ ਵਿਸਲਰ ਦੇ ਐਨ ਵਿਚਾਲੇ ਹੋਟਲ ਸਨਡਾਇਲ (Hotel Sundial) ਨੇੜੇ ਜਦੋਂ ਗੋਲੀਆਂ ਚੱਲੀਆਂ ਉਦੋਂ ਮਨਿੰਦਰ ਧਾਲੀਵਾਲ (29) ਨਾਲ ਉਸ ਦਾ ਦੋਸਤ ਸਤਿੰਦਰ ਗਿੱਲ ਵੀ ਮੌਜੂਦ ਸੀ,ਗਿੱਲ ਗਿਰੋਹ ਵਿੱਚ ਸ਼ਾਮਲ ਨਹੀਂ ਸੀ।

LEAVE A REPLY

Please enter your comment!
Please enter your name here