ਮੈਕਰੋ ਗਲੋਬਲ ਦੇ ਵਿਦਿਆਰਥੀ ਨੇ ਹਾਸਿਲ ਕੀਤੇ 7.0 ਬੈਂਡ : ਗੁਰਮਿਲਾਪ ਡੱਲਾ

0
98
ਮੈਕਰੋ ਗਲੋਬਲ ਦੇ ਵਿਦਿਆਰਥੀ ਨੇ ਹਾਸਿਲ ਕੀਤੇ 7.0 ਬੈਂਡ : ਗੁਰਮਿਲਾਪ ਡੱਲਾ

PLCTV:-

ਮੋਗਾ, 2 ਜੁਲਾਈ (ਅਮਜਦ ਖ਼ਾਨ),(PLCTV):- ਆਈਲੈਂਟਸ ਦੀ ਕੋਚਿੰਗ ਅਤੇ ਸ਼ਾਨਦਾਰ ਇੰਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟਚਿੳੂਟ ਪੰਜਾਬ ਦੀ ਨੰਬਰ : 1 ਸੰਸਥਾ ਬਣ ਚੁੱਕੀ ਹੈ। ਉਥੇ ਹੀ ਆਪਣੀਆਂ ਆਈਲੈਂਟਸ ਅਤੇ ਵੀਜ਼ਾ ਦੇ ਨਾਲ ਨੌਜਵਾਨਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਸੰਸਥਾ ਦੇ ਐਮ. ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਇਸ ਲੜੀ ਸਦਕਾ ਵਿਦਿਆਰਥੀ ਰਵਿੰਦਰ ਸਿੰਘ ਨਿਵਾਸੀ ਦੋਸਾਂਝ ਨੇ ਜਿਲ੍ਹਾ ਮੋਗਾ ਨੇ ਲਿਸਨਿੰਗ-7.5, ਰਿਡਿੰਗ -6.5, ਰਾਈਟਿੰਗ-6.0 ਅਤੇ ਸਪੀਕਿੰਗ-7.5 ਬੈਂਡ ਹਾਸਿਲ ਕਰਕੇ ਆਪਣੀ ਸੰਸਥਾ ਅਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ।

ਵਿਦਿਆਰਥੀ ਨੇ ਸੰਸਥਾ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਇਥੇ ਆਈਲੈਂਟਸ ਦੀ ਤਿਆਰੀ ਆਧੁਨਿਕ ਤਰੀਕੇ ਅਤੇ ਮਾਹਿਰ ਅਧਿਆਪਕਾਂ ਦੁਆਰਾ ਕਰਾਈ ਜਾਂਦੀ ਹੈ। ਕਮਜੋਰ ਵਿਦਿਆਰਥੀਆਂ ਨੂੰ ਸਪੈਸ਼ਲ ਕਲਾਸਾ ਵੀ ਦਿੱਤੀਆਂ ਜਾਂਦੀਆਂ ਹਨ। ਇਸ ਸੰਸਥਾ ਦੁਆਰਾ ਹਰੇਕ ਵਿਦਿਆਰਥੀ ਨੂੰ ਕਲਾਸ ਉਸਦੇ ਲੈਵਲ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ। ਹਰੇਕ ਵਿਦਿਆਰਥੀ ਦਾ ਦਾਖਲੇ ਦੌਰਾਨ ਟੈਸਟ ਲਿਆ ਜਾਂਦਾ ਹੈ। ਸੰਸਥਾ ਦੁਆਰਾ ਘਰ ਤਿਆਰੀ ਲਈ ਵਾਧੂ ਮੈਟੀਰੀਅਲ ਵੀ ਮੁਹੱਈਆ ਕਰਵਾਇਆ ਜਾਦਾ ਹੈ। ਕਮਜੋਰ ਵਿਦਿਆਰਥੀਆਂ ਨੂੰ ਸਪੈਸ਼ਲ ਕਲਾਸਾ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਊਹ ਵਧੀਆਂ ਸਕੋਰ ਹਾਸਿਲ ਕਰਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ। ਆਈਲੈਂਟਸ ਦੇ ਨਾਲ-ਨਾਲ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ ਅਤੇ ਓਪਨ ਵਰਕ ਪਰਮਿਟ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।

LEAVE A REPLY

Please enter your comment!
Please enter your name here