ਫਾਜ਼ਿਲਕਾ ਦੇ ਸਰਹੱਦੀ ਪਿੰਡ ਬਾਧਾ ਤੋਂ ਮਿਲਿਆ ਜੰਗਾਲ ਲੱਗਿਆ ਹੋਇਆ ਅਣਚੱਲਿਆ ਬੰਬ

0
39
ਫਾਜ਼ਿਲਕਾ ਦੇ ਸਰਹੱਦੀ ਪਿੰਡ ਬਾਧਾ ਤੋਂ ਮਿਲਿਆ ਜੰਗਾਲ ਲੱਗਿਆ ਹੋਇਆ ਅਣਚੱਲਿਆ ਬੰਬ

PLCTV:-

*ਫਾਜ਼ਿਲਕਾ ਦੇ ਸਰਹੱਦੀ ਪਿੰਡ ਬਾਧਾ ਤੋਂ ਮਿਲਿਆ ਜੰਗਾਲ ਲੱਗਿਆ ਹੋਇਆ ਅਣਚੱਲਿਆ ਬੰਬ
*ਕਿਸਾਨਾਂ ਵੱਲੋਂ ਫ਼ਸਲ ਦੀ ਬਿਜਾਈ ਕਰਨ ਸਮੇਂ ਮਿਲੀਆਂ ਬੰਬ
*ਕਿਸਾਨ ਵੱਲੋਂ ਪੁਲਿਸ ਨੂੰ ਸੂਚਿਤ ਕੀਤੇ ਜਾਣ ਤੇ ਪੁਲਿਸ ਨੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
*ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਅਤੇ ਬੰਬ ਨਿਰੋਧਕ ਦਸਤੇ ਨੂੰ ਸੂਚਿਤ ਕੀਤਾ ਗਿਆ ਹੈ ।
*ਡੀ,ਐੱਸ,ਪੀ ਜ਼ੋਰਾ ਸਿੰਘ ਮਾਨ ਨੇ ਦੱਸਿਆ ਹੈ ਕਿ ਬੰਬ ਕਾਫ਼ੀ ਪੁਰਾਣਾ ਹੈ ਅਤੇ ਜੰਗਾਲ ਲੱਗਿਆ ਹੋਇਆ ਅਤੇ ਇਹ ਮੋਟਰਾਰ ਗੋਲਾ ਹੈ ।

ਜਲਾਲਾਬਾਦ, ਪੱਤਰਕਾਰ ਕੁਲਦੀਪ ਸਿੰਘ ਬਰਾੜ

LEAVE A REPLY

Please enter your comment!
Please enter your name here