ਨਰਿੰਦਰਪਾਲ ਸਿੰਘ ਸਹਾਰਨ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੇਲਫ਼ੈਅਰ ਸੁਸਾਇਟੀ ਦੇ ਪ੍ਰਧਾਨ ਨਿਯੁਕਤ

0
34
ਨਰਿੰਦਰਪਾਲ ਸਿੰਘ ਸਹਾਰਨ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੇਲਫ਼ੈਅਰ ਸੁਸਾਇਟੀ ਦੇ ਪ੍ਰਧਾਨ ਨਿਯੁਕਤ
ਨਰਿੰਦਰਪਾਲ ਸਿੰਘ ਸਹਾਰਨ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੇਲਫ਼ੈਅਰ ਸੁਸਾਇਟੀ ਦੇ ਪ੍ਰਧਾਨ ਨਿਯੁਕਤ

PLCTV:-

ਮੋਗਾ, 21 ਜੂਨ (ਅਮਜਦ ਖ਼ਾਨ) : ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫ਼ੇਅਰ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿਚ ਚਮਕੋਰ ਸਿੰਘ ਕੌਰਾ ਚੈਅਰਮੈਨ, ਨਰਿੰਦਰਪਾਲ ਸਿੰਘ ਸਹਾਰਨ ਨੂੰ ਪ੍ਰਧਾਨ, ਨਛੱਤਰ ਸਿੰਘ ਤੇ ਸੂਬੇਦਾਰ ਗੁਰਚਰਨ ਸਿੰਘ ਨੂੰ ਸਪਪ੍ਰਸਤ ਬਣਾਇਆ ਗਿਆ ਹੈ। ਇਸ ਤੋਂ ਇਲਾਵਾਂ ਮਾ.ਬਲਬੀਰ ਸਿੰਘ ਵਾਇਸ ਚੇਅਰਮੈਨ, ਜਸਪਾਲ ਸਿੰਘ ਧੰੁਨਾ ਜਨਰਲ ਸਕੱਤਰ, ਜਸਪ੍ਰੀਤ ਸਿੰਘ ਸੈਕਟਰੀ, ਬੁੱਧ ਸਿੰਘ ਖਜਾਨਚੀ, ਅਰਜੁਨ ਸਿੰਘ ਅਤੇ ਕੁਲਬੀਰ ਸਿੰਘ ਬਰਾੜ, ਜਗਰਾਜ ਸਿੰਘ, ਗੁਰਮੁੱਖ ਸਿੰਘ, ਅਮਿ੍ਰਤਪਾਲ ਸਿੰਘ, ਅਜੈਕਟਿਵ ਮੈਂਬਰ ਨਿਯੁਕਤ ਕੀਤੇ ਗਏ। ਇਸ ਮੋਕੇ ਨਵਨਿਯੁਕਤ ਪ੍ਰਧਾਨ ਨਰਿੰਦਰਪਾਲ ਸਿੰਘ ਸਹਾਰਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸੁਸਾਇਟੀ ਦਾ ਮੁੱਖ ਮਕਸਦ ਵਾਤਾਵਰਨ ਦੀ ਸੰਭਾਲ, ਸਿੱਖਿਆ ਸੁਧਾਰ, ਸ਼ਹਿਰ ਦੇ ਵਿਕਾਸ ਖ਼ਾਸਕਰ ਵਾਰਡ ਨੰਬਰ : 9 ਵਿਚ ਸੋਸਲ ਕੰਮਾਂ ਵਿਚ ਆਪਣਾ ਯੋਗਦਾਨ ਪਾਉਦਿਆ ਆਪਣਾ ਅਹਿੰਮ ਰੋਲ ਅਦਾ ਕਰੇਗੀ।

ਬਲੂਮਿੰਗ ਬਡਜ਼ ਸਕੂਲ ਵਿੱਚ ਅੰਤਰ-ਰਾਸ਼ਟਰੀ ਯੋਗ ਦਿਵਸ-2022 ਦਾ ਆਯੋਜਨ

LEAVE A REPLY

Please enter your comment!
Please enter your name here