ਪਵਨ ਖੇੜਾ ਨੂੰ ਏਆਈਸੀਸੀ ਮੀਡੀਆ ਅਤੇ ਪਬਲੀਸਿਟੀ ਵਿਭਾਗ ਦਾ ਨਵਾਂ ਚੇਅਰਮੈਨ ਕੀਤਾ ਨਿਯੁਕਤ

0
51
Pawan Khera appointed new Chairman of AICC Media and Publicity Department
ਪਵਨ ਖੇੜਾ ਨੂੰ ਏਆਈਸੀਸੀ ਮੀਡੀਆ ਅਤੇ ਪਬਲੀਸਿਟੀ ਵਿਭਾਗ ਦਾ ਨਵਾਂ ਚੇਅਰਮੈਨ ਕੀਤਾ ਨਿਯੁਕਤ

PLCTV:-

NEW DELHI,(PLCTV):-  ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਵਨ ਖੇੜਾ ਨੂੰ ਪਾਰਟੀ ਦੇ ਨਵੇਂ ਸੰਚਾਰ ਵਿਭਾਗ (New Communications Department) ਵਿੱਚ ਮੀਡੀਆ ਅਤੇ ਪਬਲੀਸਿਟੀ (Media And Publicity) ਦਾ ਚੇਅਰਮੈਨ ਨਿਯੁਕਤ (Chairman Appointed) ਕੀਤਾ ਹੈ,ਕਾਂਗਰਸ ਪ੍ਰਧਾਨ ਨੇ ਪਵਨ ਖੇੜਾ ਨੂੰ ਨਵੇਂ ਸੰਚਾਰ ਵਿਭਾਗ (New Communications Department) ਵਿੱਚ ਮੀਡੀਆ ਅਤੇ ਪਬਲੀਸਿਟੀ ਦੇ ਚੇਅਰਮੈਨ ਵਜੋਂ ਤੁਰੰਤ ਪ੍ਰਭਾਵ ਨਾਲ ਮਨਜ਼ੂਰੀ ਦੇ ਦਿੱਤੀ ਹੈ,ਪਵਨ ਖੇੜਾ ਹੁਣ ਤੱਕ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਸਨ

ਛਲੇ ਮਹੀਨੇ ਉਦੈਪੁਰ ਵਿੱਚ ਤਿੰਨ ਦਿਨਾਂ ਦੇ ਵਿਚਾਰ-ਵਟਾਂਦਰੇ ਦੇ ਸੈਸ਼ਨ ਵਿੱਚ,ਲੋਕਾਂ ਨਾਲ ਆਪਣੇ ਸੰਪਰਕ ਨੂੰ ਬਿਹਤਰ ਬਣਾਉਣ ਅਤੇ ਆਪਣੀ ਸੰਚਾਰ ਰਣਨੀਤੀ ਨੂੰ ਸੁਧਾਰਨ ਲਈ ਆਪਣੇ ਸੰਚਾਰ ਅਤੇ ਮੀਡੀਆ ਵਿਭਾਗ (Department of Communications and Media) ਨੂੰ ਮੁੜ ਸੁਰਜੀਤ ਕਰਨ ਦਾ ਸੰਕਲਪ ਲਿਆ ਸੀ,ਰਣਦੀਪ ਸੁਰਜੇਵਾਲਾ (Randeep Surjewala) ਦੀ ਜਗ੍ਹਾ ਜੈਰਾਮ ਰਮੇਸ਼ (Jairam Ramesh) ਨੂੰ ਏਆਈਸੀਸੀ ਸੰਚਾਰ (AICC Communications) ਦਾ ਨਵਾਂ ਜਨਰਲ ਸਕੱਤਰ ਇੰਚਾਰਜ ਨਿਯੁਕਤ ਕੀਤਾ ਸੀ।

LEAVE A REPLY

Please enter your comment!
Please enter your name here