4 ਸਾਲ ਦਾ ਗੈਪ ਅਤੇ 1 ਰੇਫੁਸਲ ਹੋਣ ਦੇ ਬਾਵਜੂਦ ਵੀ ਬਲੂਬਰਡ ਸੰਸਥਾ ਨੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜਾ

0
25
Bluebird Applies Canada Study Visa Despite 4 Years Gap And 1 Refusal
4 ਸਾਲ ਦਾ ਗੈਪ ਅਤੇ 1 ਰੇਫੁਸਲ ਹੋਣ ਦੇ ਬਾਵਜੂਦ ਵੀ ਬਲੂਬਰਡ ਸੰਸਥਾ ਨੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜਾ

PLCTV:-

ਮੋਗਾ, 16 ਜੂਨ (ਅਮਜਦ ਖ਼ਾਨ) : ਬਲੂ ਬਰਡ ਆਈਲੈਟਸ ਅਤੇ ਇੰਮੀਗਰੇਸਨ ਸੰਸਥਾ ਜੋ ਕਿ ਮੇਨ ਬਾਜਾਰ ਨੇੜੇ ਪੁਰਾਣੀਆਂ ਕਚੈਰੀਆਂ ਮੋਗਾ ਵਿਖੇ ਸਥਿਤ ਹੈ। ਇਹ ਸੰਸਥਾ ਲਗਾਤਾਰ ਵਿਦੇਸ ਵਿੱਚ ਪੜਾਈ ਕਰਨ ਦੇ ਚਾਹਵਾਨ ਬੱਚਿਆ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਸੰਸਥਾ ਨੇ ਜਸਵਿੰਦਰ ਕੌਰ ਧੇਸੀ ਜੋ ਕੇ ਭਾਗਪੁਰ ਦੇ ਵਸਨੀਕ ਹਨ ਦਾ ਸਟੱਡੀ ਵੀਜਾ ਲਗਵਾ ਕੇ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਅਿਦਾ ਸੰਸਥਾ ਦੇ ਐਮ.ਡੀ.ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਵਲੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆ ਨੂੰ ਐਸ.ਡੀ.ਐਸ. ਤਹਿਤ ਵਧੀਆ ਕਾਲਜ ਵਿਚ ਦਾਖਲਾ ਕਰਾਇਆ ਜਾਂਦਾ ਹੈ। ਇਸ ਸੰਸਥਾ ਨੇ 4 ਸਾਲ ਦਾ ਗੈਪ ਅਤੇ 1 ਰੇਫੁਸਲ ਦੇ ਨਾਲ ਵੀ ਜਸਵਿੰਦਰ ਕੌਰ ਧੇਸੀ ਕੌਰ ਦਾ ਸੁਪਨਾ ਸਾਕਾਰ ਕੀਤਾ ਇਸ ਮੌਕੇ ਜਸਵਿੰਦਰ ਕੌਰ ਧੇਸੀ ਤੇ ਉਸ ਦੇ ਪੂਰੇ ਪਰਿਵਾਰ ਵਲੋਂ ਬਲੂ ਬਰਡ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਅਤੇ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕੀ ਉਹਨਾਂ ਨੇ ਕਾਫੀ ਸੰਸਥਾਵਾ ਵਿਚ ਆਪਣੀ ਫਾਈਲ ਬਾਰੇ ਪਤਾ ਕੀਤਾ ਸੀ, ਪਰ ਕਿਸੇ ਵੀ ਸੰਸਥਾ ਨੇ ਉਹਨਾਂ ਨੂੰ ਸਹੀ ਢੰਗ ਨਾਲ ਨਹੀਂ ਸਮਝਾਇਆ ਜਸਵਿੰਦਰ ਕੌਰ ਧੇਸੀ ਦੀ ਫਾਈਲ ਨੂੰ ਵਧੀਆ ਢੰਗ ਨਾਲ ਤਿਆਰ ਕੀਤਾ ਅਤੇ 4 ਸਾਲ ਅਤੇ 1 ਰੇਫੁਸਲ ਹੋਣ ਦੇ ਬਾਵਜੂਦ ਵੀ ਕੁਝ ਹੀ ਦਿਨਾਂ ਵਿੱਚ ਹੀ ਕੈਨੇਡਾ ਦਾ ਵੀਜ਼ਾ ਹਾਸਿਲ ਕਰ ਲਿਆ। ਇਸ ਖੁਸ਼ੀ ਦੇ ਮੌਕੇ ਬਲੂਬਰਡ ਸੰਸਥਾ ਦੇ ਸਮੂਹਸਟਾਫ ਵਲੋਂ ਉਹਨਾਂ ਦੇ ਆਉਣ ਵਾਲੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਸੰਸਥਾ ਦੇ ਐਮ.ਡੀ. ਸਰਬਜੀਤ ਸਿੰਘ ਨੇ ਦੱਸਿਆ ਕਿ ਜੇਕਰ ਤੁਹਾਡੇ ਵੀ 6 ਜਾਂ ਇੱਕ ਵਿੱਚੋ 5.5 ਬੈਂਡ ਹਨ ਜਾਂ ਤੁਸੀ ਪੀ.ਟੀ.ਈ ਕੀਤੀ ਹੋਈ ਹੈ ਤੇ ਤੁਸੀਂ ਵੀ ਵਿਦੇਸ਼ ਜਾਣਾ ਚਾਉਂਦੇ ਹੋ ਤੇ ਤੁਹਾਡਾ ਵੀਜ਼ਾ ਰੇਫੁਸਲ ਹੋ ਚੁੱਕਾ ਹੈ ਜਾਂ ਗੈਪ ਹੈ ਤਾ ਇਕ ਵਾਰ ਸਾਡੀ ਸੰਸਥਾ ਵਿਚ ਆ ਕੇ ਇਕ ਵਾਰੀ ਜਰੂਰ ਮਿਲੋਂ।

LEAVE A REPLY

Please enter your comment!
Please enter your name here