ਨਰੇਸ਼ ਡੁੱਲਗੱਚ ਚੇਅਰਮੈਨ ਅਤੇ ਸ਼ੰਮੀ ਬੋਹਤ ਬਣੇ ਵਾਲਮੀਕ ਸਭਾ ਦੇ ਪ੍ਰਧਾਨ

0
65
ਨਰੇਸ਼ ਡੁੱਲਗੱਚ ਚੇਅਰਮੈਨ ਅਤੇ ਸ਼ੰਮੀ ਬੋਹਤ ਬਣੇ ਵਾਲਮੀਕ ਸਭਾ ਦੇ ਪ੍ਰਧਾਨ
ਨਰੇਸ਼ ਡੁੱਲਗੱਚ ਚੇਅਰਮੈਨ ਅਤੇ ਸ਼ੰਮੀ ਬੋਹਤ ਬਣੇ ਵਾਲਮੀਕ ਸਭਾ ਦੇ ਪ੍ਰਧਾਨ

PLCTV:-


ਮੋਗਾ, 6 ਨਵੰਬਰ (ਅਮਜਦ ਖ਼ਾਨ/ਸੰਦੀਪ ਮੋਂਗਾ) :
ਸਥਾਨਕ ਵਾਲਮੀਕਿ ਮੰਦਰ ਕਲੋਨੀ ਵਿਚ ਵਾਲਮੀਕ ਸਮਾਜ ਦੀ ਇਕ ਵਿਸ਼ੇਸ਼ ਮੀਟਿੰਗ ਚੁੰਨੀ ਲਾਲ, ਹਰੀ ਕਿਸ਼ਨ ਬੋਹਤ, ਪੁਰਨ ਚੰਦ, ਪ੍ਰਾਣਨਾਥ, ਸੋਮਨਾਥ ਚੋਂਬੜ, ਰਜਿੰਦਰ ਬੋਹਤ, ਨਰੇਸ਼ ਬੋਹਤ, ਮਦਨ ਲਾਲ, ਰਮੇਸ਼ ਚਾਂਵਰੀਆਂ, ਹਰਬੰਸ ਸਾਗਰ ਤੋਂ ਇਲਾਵਾਂ ਹੋਰ ਵੀ ਆਗੂ ਸਾਹਿਬਾਨਾਂ ਦੀ ਅਗਵਾਈ ਵਿਚ ਹੋਈ। ਮੀਟਿੰਗ ਦੌਰਾਨ ਪਿਛਲੇ ਦਿਨੀ ਸ਼ੰਮੀ ਬੋਹਤ ਨੂੰ ਵਾਲਮੀਕਿ ਸਭਾ ਦਾ ਪ੍ਰਧਾਨ ਬਣਾਇਆ ਗਿਆ ਸੀ ਅਤੇ ਅੱਜ ਕੈਬਨਿਟ ਦੀ ਚੋਣ ਹੋਈ।

READ NEWS:- ਸਰਨ ਫਾਊਂਡੇਸਨ ਵੱਲੋਂ ਪਾਣੀ ਬਚਾਓ ਜੀਵਨ ਬਚਾਓ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ

ਜਿਸ ਦੌਰਾਨ ਨਰੇਸ਼ ਡੁੱਲਗੱਚ ਨੂੰ ਵਾਲਮੀਕ ਸਭਾ ਦਾ ਚੇਅਰਮੈਨ, ਰਘੁਵੀਰ ਅਨਾਰਿਆ ਨੂੰ ਵਾਈਸ ਚੇਅਰਮੈਨ, ਰਾਜੇਸ਼ ਦਾਨਵ ਨੂੰ ਉਪ ਚੇਅਰਮੈਨ, ਰਾਜਨ ਡੁਲਗਚ ਨੂੰ ਸੈਕਟਰੀ, ਬੰਟੀ ਬੋਹਤ ਨੂੰ ਕੈਸ਼ੀਅਰ, ਸੰਜੇ ਜੁਆਇੰਟ ਕੈਸ਼ੀਅਰ, ਅਰਜੁਨ ਕੁਮਾਰ ਨੂੰ ਹੈਡ ਕੈਸ਼ੀਅਰ, ਹੈਪੀ ਚੋਬੜ ਨੂੰ ਜੁਆਇੰਟ ਸੈਕਟਰੀ, ਨਰੇਸ਼ ਬੋਹਤ ਨੂੰ ਸੈਕਟਰੀ, ਸੂਰਜ ਜਾਦੂ ਨੂੰ ਪ੍ਰੈਸ ਸੈਕਟਰੀ, ਹਰਬੰਸ ਸਾਗਰ ਨੂੰ ਸਲਾਹਕਾਰ, ਮਦਨਲਾਲ ਬੋਹਤ ਨੂੰ ਸਰਪ੍ਰਸਤ, ਰਾਜੂ ਸਹੋਤਾ ਨੂੰ ਸੀਨੀ.ਵਾਈਸ ਪ੍ਰਧਾਨ ਆਦਿ ਤੋਂ ਇਲਾਵਾਂ ਹੋਰ ਵੀ ਆਹੁਦੇਦਾਰ ਨਿਯੁਕਤ ਕੀਤੇ ਗਏ। ਇਸ ਮੋਕੇ ਵਾਲਮੀਕ ਸਭਾ ਦੇ ਨਵ-ਨਿਯੁਕਤ ਚੇਅਰਮੈਨ ਨਰੇਸ਼ ਡੁੱਲਗੱਚ ਨੇ ਕਿਹਾ ਕਿ ਸਮਾਜ ਵਲੋਂ ਮਿਲੀ ਇਸ ਜੁਮੇਵਾਰੀ ਨੂੰ ਪੁਰੀ ਤਨਦੇਹੀ ਨਾਲ ਨਿਭਾਵਾਂਗਾ। ਨਰੇਸ਼ ਡੁੱਲਗੱਚ ਜੋ ਕਿ ਭਾਵਾਦਾਸ ਦੇ ਮਾਲਵਾ ਜੋਨ ਦੇ ਇੰਚਾਰਜ਼ ਦੀ ਵੀ ਜੁਮੇਵਾਰੀ ਨਿਭਾ ਰਹੇ ਹਨ।

LEAVE A REPLY

Please enter your comment!
Please enter your name here