ਕੌਰ ਇੰਮੀਗ੍ਰੇਸ਼ਨ ਨੇ ਮਹਿਕਪ੍ਰੀਤ ਦਾ ਲਵਾਇਆ ਕੈਨੇਡਾ ਦਾ ਸਟੂਡੈਂਟ ਵੀਜਾ

0
44
ਕੌਰ ਇੰਮੀਗ੍ਰੇਸ਼ਨ ਨੇ ਮਹਿਕਪ੍ਰੀਤ ਦਾ ਲਵਾਇਆ ਕੈਨੇਡਾ ਦਾ ਸਟੂਡੈਂਟ ਵੀਜਾ
ਕੌਰ ਇੰਮੀਗ੍ਰੇਸ਼ਨ ਨੇ ਮਹਿਕਪ੍ਰੀਤ ਦਾ ਲਵਾਇਆ ਕੈਨੇਡਾ ਦਾ ਸਟੂਡੈਂਟ ਵੀਜਾ

PLCTV:-

ਮੋਗਾ, 22 ਅਕਤੂਬਰ (ਅਮਜਦ ਖ਼ਾਨ) : ਕੌਰ ਇੰਮੀਗ੍ਰੇਸਨ ਜੋ ਕਿ ਮੇਨ ਬਜ਼ਾਰ ਵਿਚ ਮੈਜਿਸਟਿਕ ਚੌਂਕ ਨੇੜੇ ਸਥਿਤ ਹੈ ਨੇ ਪਿੰਡ ਡਰੋਲੀ ਭਾਈ ਦੀ ਰਹਿਣ ਵਾਲੀ ਮਹਿਕਪ੍ਰੀਤ ਕੌਰ ਦਾ ਕੈਨੇਡਾ ਦਾ ਸਟੂਡੈਂਟ ਵੀਜਾ ਲਗਵਾਇਆ ਕੇ ਦਿੱਤਾ ਹੈ। ਆਪਣੀ ਖ਼ੁਸ਼ੀ ਸਾਂਝੀ ਕਰਦਿਆ ਮਹਿਕਪ੍ਰੀਤ ਨੇ ਦੱਸਿਆ ਕਿ ਉਸ ਨੇ 2019 ਵਿੱਚ ਮੈਡੀਕਲ ਨਾਲ 12ਵੀਂ ਕੀਤੀ ਹੈ ਤੇ ਉਸਦੇ ਦੇ ਸਾਰੇ ਮਡਿਊਲਾਂ ‘ਚੋਂ 6.0 ਬੈਂਡ ਸਕੋਰ ਹਨ। ਮਹਿਕਪ੍ਰੀਤ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਹਾਊਸ ਪਟੇਲਿੱਟੀ ਦੀ ਪੜ੍ਹਾਈ ਕਰਨ ਜਾ ਰਹੀ ਹੈ,ਉਸ ਨੇ ਕੌਰ ਇੰਮੀਗ੍ਰੇਸ਼ਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੇਰਾ ਵੀਜ਼ਾ ਬਹੁਤ ਘੱਟ ਸਮੇਂ ’ਚ ਲਗਵਾਕੇ ਦਿੱਤਾ ਹੈ।

ਇਸ ਮੋਕੇ ਕੌਰ ਇਮੀਗ੍ਰੇਸਨ ਸੰਸਥਾ ਦੇ ਸੰਸਥਾਪਕ ਰਸ਼ਪਾਲ ਸਿੰਘ ਸੋਸਣ ਅਤੇ ਬੀਬੀ ਕੁਲਵਿੰਦਰ ਕੌਰ ਨੇ ਸਮੁੱਚੇ ਸਟਾਫ਼ ਸਮੇਤ ਮਹਿਕਪ੍ਰੀਤ ਕੌਰ ਦੇ ਉਜਵਲ ਭਵਿੱਖ ਲਈ ਕਾਮਨਾ ਕਰਦਿਆ ਉਸ ਨੂੰ ਵਧਾਈ ਦਿੱਤੀ। ਇਸ ਮੋਕੇ ਮੈਡਮ ਕੁਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੋਗਾ ਦਫ਼ਤਰ ਵਿਖੇ ਆਇਲਟਸ ਦੀ ਕਲਾਸਾਂ ਸ਼ੁਰੂ ਹਨ ਅਤੇ 9 ਬੈਂਡ ਵਾਲੇ ਟੀਚਰ ਪੜ੍ਹਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ ਆਨਲਾਈਨ ਕਲਾਸਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਆਪਣਾ ਕੇਸ ਅਪਲਾਈ ਕਰਨ ਜਾਂ ਆਇਲਟਸ ਕਲਾਸਾਂ ਲਾਉਣ ਲਈ ਸਾਡੇ ਦਫ਼ਤਰ ਵਿਚ ਆ ਕੇ ਮਿਲੋਂ।

LEAVE A REPLY

Please enter your comment!
Please enter your name here