ਬਲੂਬਰਡ ਸੰਸਥਾ ਨੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜਾ

0
32
ਬਲੂਬਰਡ ਸੰਸਥਾ ਨੇ ਲਗਵਾਇਆ ਕੈਨੇਡਾ ਦਾ
ਬਲੂਬਰਡ ਸੰਸਥਾ ਨੇ ਲਗਵਾਇਆ ਕੈਨੇਡਾ ਦਾ

PLCTV

ਮੋਗਾ, 10 ਸਤੰਬਰ (ਅਮਜਦ ਖ਼ਾਨ/ਵਿਸ਼ਵਦੀਪ ਕਟਾਰੀਆ) : ਬਲੂ ਬਰਡ ਆਈਲੈਟਸ ਅਤੇ ਇੰਮੀਗਰੇਸਨ ਸੰਸਥਾ ਜੋ ਕਿ ਮੇਨ ਬਾਜਾਰ ਨੇੜੇ ਪੁਰਾਣੀਆਂ ਕਚੈਰੀਆਂ ਮੋਗਾ ਵਿਖੇ ਸਥਿਤ ਹੈ, ਇਹ ਸੰਸਥਾ ਲਗਾਤਾਰ ਵਿਦੇਸ਼ ਵਿੱਚ ਪੜਾਈ ਕਰਨ ਦੇ ਚਾਹਵਾਨ ਬੱਚਿਆ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਸੰਸਥਾ ਨੇ ਜਸਨਦੀਪ ਜੋ ਕੇ ਪਿੰਡ ਬਹਾਦਰ, ਜਿਲਾ ਬਰਨਾਲਾ ਦੇ ਵਸਨੀਕ ਹਨ ਕਨੇਡਾ ਦਾ ਸਟੱਡੀ ਵੀਜਾ ਲਗਵਾਇਆ ਅਤੇ ਉਹਨਾਂ ਦਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕੀਤਾ।

ਇਸ ਮੌਕੇ ਬਲੂ ਬਰਡ ਆਈਲੈਟਸ ਅਤੇ ਇੰਮੀਗਰੇਸਨ ਸੰਸਥਾ ਦੇ ਐਮ.ਡੀ. ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸੰਸਥਾ ਵਲੋਂ ਕੈਨੇਡਾ ਜਾਨ ਵਾਲੇ ਵਿਦਿਆਰਥੀਆ ਨੂੰ ਉਹਨਾਂ ਦੀ ਕਾਬਲਿਅਤ ਤਹਿਤ ਵਧੀਆ ਕਾਲਜ ਵਿਚ ਦਾਖਲਾ ਕਰਾਇਆ ਜਾਂਦਾ ਹੈ। ਇਸ ਸੰਸਥਾ ਅਤੇ ਜਸਨਦੀਪ ਦੀ ਲਗਨ ਮਿਹਨਤ ਕਰਕੇ ਕੈਨੇਡਾ ਵਿਚ ਪੜਾਈ ਦਾ ਸੁਪਨਾ ਸਾਕਾਰ ਹੋਇਆ ਹੈ। ਇਸ ਮੋਕੇ ਜਸਨਦੀਪ ਤੇ ਉਸ ਦੇ ਪੂਰੇ ਪਰਿਵਾਰ ਵਲੋਂ ਬਲੂਬਰਡ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕਰਦਿਆ ਅਤੇ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਕੀ ਬਲੂ ਬਰਡ ਸੰਸਥਾ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਕਾਫ਼ੀ ਸੰਸਥਾਵਾ ਵਿਚ ਆਪਣੀ ਫਾਈਲ ਬਾਰੇ ਪਤਾ ਕੀਤਾ ਸੀ, ਪਰ ਕਿਸੇ ਵੀ ਸੰਸਥਾ ਨੇ ਉਹਨਾਂ ਨੂੰ ਸਹੀ ਢੰਗ ਨਾਲ ਨਹੀਂ ਸਮਝਾਇਆ।

ਇਸ ਸੰਸਥਾ ਨੇ ਜਸਨਦੀਪ ਦੀ ਫਾਈਲ ਨੂੰ ਵਧੀਆ ਢੰਗ ਨਾਲ ਤਿਆਰ ਕੀਤਾ ਤੇ ਕੁਝ ਹੀ ਦਿਨਾਂ ਵਿੱਚ ਕੈਨੇਡਾ ਦਾ ਵੀਜ਼ਾ ਹਾਸਿਲ ਕਰ ਲਿਆ। ਇਸ ਖੁਸ਼ੀ ਦੇ ਮੌਕੇ ਸੰਸਥਾ ਦੇ ਐਮ.ਡੀ. ਸਮੇਤ ਸਮੂਹਸਟਾਫ ਵਲੋਂ ਉਹਨਾਂ ਦੇ ਆਉਣ ਵਾਲੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਸੰਸਥਾ ਦੇ ਐਮ.ਡੀ. ਸਰਬਜੀਤ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵੀ ਬੱਚੇ ਦੇ 6 ਜਾਂ ਇੱਕ ਵਿੱਚੋ 5.5 ਬੈਂਡ ਹਨ ਤੇ ਤੁਸੀਂ ਵੀ ਵਿਦੇਸ਼ ਜਾਣਾ ਚਾਉਂਦੇ ਹਨ ਤਾਂ ਉਹ ਆਪਣੇ ਸਾਰੇ ਸਬੰਧਤ ਡਾਕੂਮੈਂਟ ਲੈ ਕੇ ਇਕ ਵਾਰੀ ਸਾਡੀ ਸੰਸਥਾਂ ਵਿਚ ਜ਼ਰੂਰ ਆ ਕੇ ਮਿਲਣ।

LEAVE A REPLY

Please enter your comment!
Please enter your name here