
ਮੋਗਾ, 7 ਸਤੰਬਰ (ਅਮਜਦ ਖ਼ਾਨ) : ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਵਿਸ਼ਵ ਪੱਧਰ ਦੀ ਸੰਸਥਾ ਡੈਫ਼ੋਡਿਲਜ਼ ਨੇ ਗੋਬਿੰਦ ਸਿੰਘ ਚੌਹਾਨ ਵਾਸੀ ਬਠਿੰਡਾ ਦਾ ਕੋਲੰਬਿਆ ਕਾਲਜ਼ ਸਿੱਟੀ ਵੈਨਕੋਵਰ ਕੈਨੇਡਾ ਦਾ ਜਨਵਰੀ 2022 ਇੰਨਟੇਕ ਦਾ ਵੀਜ਼ਾ ਲਗਵਾਕੇ ਦਿੱਤਾ ਹੈ। ਗੋਬਿੰਦ ਸਿੰਘ ਚੋਹਾਨ ਨੇ ਡੈਫ਼ੋਡਿਲਜ਼ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਉਸ ਨੇ ਬਾਰ੍ਹਵੀਂ 74 ਪ੍ਰੀਤਸ਼ਤ ਮੈਡੀਕਲ ਨਾਲ ਅਤੇ ਆਈਲੈਟਸ ਵਿਚੋਂ 7 ਬੈਂਡ ਹਾਸਿਲ ਕੀਤੇ ਸਨ।
ਗੋਬਿੰਦ ਚੋਹਾਨ ਦੇ ਪਿਤਾ ਪਰਮਿੰਦਰ ਸਿੰਘ ਨੇ ਆਪਣੀ ਖ਼ੁਸ਼ੀ ਸਾਂਝੀ ਕਰਦਿਆ ਅਤੇ ਡੈਫ਼ੋਡਿਲਜ਼ ਦੇ ਐਮ.ਡੀ. ਮਨਦੀਪ ਸਿੰਘ ਖੋਸਾ ਦਾ ਧੰਨਵਾਦ ਕਰਦਿਆ ਦੱਸਿਆ ਕਿ ਮਨਦੀਪ ਖੋਸਾ ਦੀ ਬਦੋਲਤ ਹੀ ਉਹਨਾਂ ਦਾ ਸੁਫ਼ਨਾ ਪੁਰਾ ਹੋਇਆ ਹੈ ਅਤੇ ਲੋਕਾਂ ਨੂੰ ਵੀ ਮੈਂ ਸੱਦਾ ਦਿੰਦਾ ਹਾਂ ਕਿ ਜਿਨ੍ਹਾਂ ਦੇ ਵੀਜ਼ੇ ਰਫ਼ਿਊਜ਼ ਹੋਏ ਹਨ ਜਾ ਜਿੰਨ੍ਹਾਂ ਦੇ ਨੰਬਰ ਘੱਟ ਹਨ। ਉਹ ਇਕ ਵਾਰੀ ਡੈਫ਼ੋਡਿਜ਼ ਦੇ ਦਫ਼ਤਰ ਵਿਚ ਜ਼ਰੂਰ ਆਉਣ। ਉਨ੍ਹਾਂ ਕਿਹਾ ਕਿ ਡੈਫ਼ੋਡਿਲਜ਼ ਦਾ ਸਾਰਾ ਕੰਮ ਲੋਕ ਜਾਹਿਰ ਹੈ ਭਾਵ ਕੋਈ ਪਰਦੇ ਵਾਲਾ ਨਹੀਂ ਹੈ ਅਤੇ ਇਸ ਸੰਸਥਾ ਵਲੋਂ ਸਾਰੀ ਫ਼ੀਸ ਵੀ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਂਦੀ ਹੈ।
