ਦਿੱਲੀ ਤੋਂ ਦੁੱਲਾ ਬੋਲਦਾ’ ਨਾਟਕ ਬਾਖ਼ੁਬੀ ਪੇਸ਼ ਕੀਤਾ ਗਿਆ

0
40
ਦਿੱਲੀ ਤੋਂ ਦੁੱਲਾ ਬੋਲਦਾ’ ਨਾਟਕ ਬਾਖ਼ੁਬੀ ਪੇਸ਼ ਕੀਤਾ ਗਿਆ
ਦਿੱਲੀ ਤੋਂ ਦੁੱਲਾ ਬੋਲਦਾ’ ਨਾਟਕ ਬਾਖ਼ੁਬੀ ਪੇਸ਼ ਕੀਤਾ ਗਿਆ

PLCTV

ਮੋਗਾ 1 ਅਗੱਸਤ (ਜਸਵਿੰਦਰ ਸਿੰਘ ਧੱਲੇਕੇ) : ਸਥਾਨਕ ਦਸ਼ਮੇਸ਼ ਪਾਰਕ ਵਿਖੇ ਦਸਮੇਸ ਵੇਲਫੇਅਰ ਕਲੱਬ ਦੇ ਸਹਿਯੋਗ ਨਾਲ ਤੀਰਥ ਚੜਿੱਕ ਅਤੇ ਉਸ ਦੇ ਸਾਥੀਆਂ ਵੱਲੋਂ ਅਯੋਜਿਤ ਨਾਟਕ ‘ਦਿੱਲੀ ਤੋਂ ਦੁੱਲਾ ਬੋਲਦਾ’ ਪੇਸ਼ ਕੀਤਾ ਗਿਆ ਜਿਸ ਨੂੰ ਸ਼ਹਿਰ ਵਾਸੀਆਂ ਵਲੋਂ ਬਹੁਤ ਹੀ ਜਿਆਦਾ ਪਸੰਦ ਕੀਤਾ ਗਿਆ ਅਤੇ ਇਸ ਨਾਟਕ ਨੂੰ ਪੇਸ਼ ਕਰਨ ਵਾਲੇ ਤੀਰਥ ਚੜਿੱਕ ਦੀ ਵੀ ਸ਼ਲਾਘਾ ਕੀਤੀ ਗਈ। ਤੀਰਥ ਚੜਿੱਕ ਦੀ ਨਾਟਕ ਮੰਡਲੀ ਵਲੋਂ ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਗੱਲਬਾਤ ਦੌਰਾਨ ਦਸ਼ਮੇਸ਼ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਬੇਦੀ ਨੇ ਦੱਸਿਆ।

ਇਸ ਕਲੱਬ ਵਲੋਂ ਇਸ ਤੋਂ ਪਹਿਲਾ ਦਿਲ ਦੀਆਂ ਬਿਮਾਰੀਆਂ ਦਾ ਚੈੱਕ ਅਪ ਕੈੰਪ, ਯੋਗਾ ਕੈੰਪ ਵੀ ਲਗਾਇਆ ਗਿਆ ਸੀ। ਜਿਸ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਸੀ। ਇਸ ਮੌਕੇ ਕਲੱਬ ਦੇ ਸੇਕਟਰੀ ਜਗਤਾਰ ਸੇਖੋਂ,ਬੂਟਾ ਸਿੰਘ ਔਲਖ ਖ਼ਜ਼ਾਨਚੀ, ਹਰਜੀਤ ਸਿੰਘ ਐਡਵੋਕੇਟ ਨਿਧਾਂ ਵਾਲਾ, ਅਮਰੀਕ ਸਿੰਘ ਵਿਰਕ, ਰਸ਼ਪਾਲ ਸਿੰਘ ਸੰਧੂ, ਇੰਸਪੈਕਟਰ, ਨਛੱਤਰ ਸਿੰਘ ਰਾਏ ਇੰਸਪੈਕਟਰ, ਦੀਪਇੰਦਰ ਸਿੰਘ ਸੰਧੂ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਬਾਠ, ਪਰਮਜੀਤ ਸਿੰਘ ਸੈਣੀ, ਰੋਸ਼ਨ ਲਾਲ ਸ਼ਰਮਾ, ਇਕਬਾਲ ਸਿੰਘ, ਅਮਰਜੀਤ ਸਿੰਘ, ਜਰਨੈਲ ਸਿੰਘ ਸੰਧੂ, ਸੁਖਵੰਤ ਸਿੰਘ ਢਿੱਲੋਂ, ਕੇਵਲ ਕਿ੍ਰਸ਼ਨ, ਗੁਰਮੀਤ ਸਿੰਘ ਚੀਮਾ, ਮੋਹਨ ਲਾਲ ਸ਼ਰਮਾ, ਦਿਲਬਾਗ ਸਿੰਘ ਧਾਲੀਵਾਲ, ਗੁਰਨੇਕ ਸਿੰਘ ਕੋਟਲਾ ਤੇ ਮੁਹੱਲਾ ਨਿਵਾਸੀ ਹਾਜਰ ਸਨ।

LEAVE A REPLY

Please enter your comment!
Please enter your name here