ਕੌਰ ਇੰਮੀਗ੍ਰੇਸ਼ਨ ਨੇ ਅਭਿਸ਼ੇਕ ਦੀ ਨਿਰਾਸ਼ ਹੋਈ ਜਿੰਦਗੀ ‘ਚ ਕੈਨੇਡਾ ਦੇ ਸਟੂਡੈਂਟ ਵੀਜੇ ਨਾਲ ਨੇ ਭਰੀਆਂ ਖੁਸ਼ੀਆਂ

0
21
ਕੌਰ ਇੰਮੀਗ੍ਰੇਸ਼ਨ ਨੇ ਅਭਿਸ਼ੇਕ ਦੀ ਨਿਰਾਸ਼ ਹੋਈ ਜਿੰਦਗੀ ‘ਚ ਕੈਨੇਡਾ ਦੇ ਸਟੂਡੈਂਟ ਵੀਜੇ ਨਾਲ ਨੇ ਭਰੀਆਂ ਖੁਸ਼ੀਆਂ
ਕੌਰ ਇੰਮੀਗ੍ਰੇਸ਼ਨ ਨੇ ਅਭਿਸ਼ੇਕ ਦੀ ਨਿਰਾਸ਼ ਹੋਈ ਜਿੰਦਗੀ ‘ਚ ਕੈਨੇਡਾ ਦੇ ਸਟੂਡੈਂਟ ਵੀਜੇ ਨਾਲ ਨੇ ਭਰੀਆਂ ਖੁਸ਼ੀਆਂ

PLCTV

ਇੰਡੀਅਨ ਬੈਂਕ) ਦੇ ਹੇਠਾਂ ਕੌਰ ਇੰਮੀਗ੍ਰੇਸਨ ਵਾਲੀ ਗਲੀ, ਮੇਨ ਬਾਜਾਰ ‘ਚ ਆ ਕੇ ਇਕ ਵਾਰੀ ਜ਼ਰੂਰ ਮਿਲੋ।

ਮੋਗਾ, 1 ਅਗਸਤ (ਅਮਜਦ ਖ਼ਾਨ) : ‘ਅਭਿਸ਼ੇਕ’ ਦਾ ਨਾਮ ਪੜ੍ਹ ਜਾਂ ਸੁਣ ਕੇ ਤੁਹਾਨੂੰ ਲੱਗੇਗਾ ਕਿ ਮੁੰਡੇ ਦੀ ਗੱਲ ਹੋ ਰਹੀ ਹੈ ਪਰ ਨਹੀਂ ਇਹ ਕੁੜੀ ਹੈ। ਮੁੰਡਿਆਂ ਵਾਲੇ ਨਾਂ ਪਿੱਛੇ ਕੀ ਕਹਾਣੀ ਐ, ਇਹ ਫੇਰ ਦੱਸਾਂਗੇ ਪਹਿਲਾਂ ਅਭਿਸ਼ੇਕ ਦੀ ਜਿੰਦਗੀ ‘ਚ ਆਈਆਂ ਖੁਸ਼ੀਆਂ ਸਾਂਝੀਆਂ ਕਰ ਲਈਏ। ਕੌਰ ਇੰਮੀਗ੍ਰੇਸ਼ਨ ਦੇ ਸੰਸਥਾਪਕ ਰਛਪਾਲ ਸਿੰਘ ਸੋਸਣ ਅਤੇ ਮੈਡਮ ਕੁਲਵਿੰਦਰ ਕੌਰ ਨੇ ਅੱਜ ਅਭਿਸ਼ੇਕ ਨਾਮ ਦੀ ਇਸ ਬੱਚੀ ਨੂੰ ਵੀਜ਼ਾ ਦੇਣ ਉਪਰੰਤ ਜਾਣਕਾਰੀ ਦਿੰਦਿਆ ਦੱਸਿਆ ਕਿ ਅਭਿਸ਼ੇਕ ਨੇ ਪੰਜਾਬ ਦੀ ਇਕ ਬਹੁਤ ਵੱਡੀ ਇੰਮੀਗਰੇਸ਼ਨ ਕੰਪਨੀ ਰਾਹੀਂ 2020 ‘ਚ ਵੀਜਾ ਅਪਲਾਈ ਕੀਤਾ ਤੇ ਏ.ਆਈ.ਪੀ. ਆਉਣ ਤੋਂ ਬਾਅਦ ਕੈਨੇਡਾ ਦੇ ਸਰਕਾਰੀ ਕਾਲਜ ਦੀਆਂ ਆਨਲਾਈਨ ਕਲਾਸਾਂ ਲਗਾ ਲਈਆਂ। 11 ਲੱਖ ਦੇ ਕਰੀਬ ਫੀਸ ਭਰੀ ਹੋਈ ਸੀ। ਇਕ ਸਾਲ ਦੀਆਂ ਕਲਾਸਾਂ ਲਗਾ ਲਈਆਂ ਤਾਂ ਉਧਰੋਂ ਵੀਜਾ ਰਿਫਿਊਜ ਹੋ ਗਿਆ। ਕੁੜੀ ਦੇ 7 ਬੈਂਡ ਤੇ 70% ਨੰਬਰ ਤੇ ਫਿਰ ਵੀ ਵੀਜਾ ਰਫਿਊਜ ਹੋ ਗਿਆ।

ਕਾਲਜ ਨੇ ਰਿਫਊਜਲ ਤੋਂ ਬਾਅਦ ਫੀਸ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਸਾਡੇ ਕੋਲ ਅਭਿਸ਼ੇਕ ਆਈ ਤਾਂ ਮਾਵਾਂ ਧੀਆਂ ਬੇਹੱਦ ਨਿਰਾਸ਼। ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਮਾਤਾ ਨੇ ਆਪਣੀ ਸਾਰੀ ਪੂੰਜੀ ਧੀ ਨੂੰ ਕੈਨੇਡਾ ਭੇਜਣ ‘ਤੇ ਲਾ ਦਿੱਤੀ ਸੀ। ਅਸੀਂ ਮਾਂ ਧੀ ਨੂੰ ਭਰੋਸਾ ਦਿੱਤਾ ਕਿ ਵੀਜਾ ਜਰੂਰ ਆਵੇਗਾ। ਅਸੀਂ ਸਿਰਫ ਤੀਜੇ ਸਮੈਸਟਰ ਦੀ ਫੀਸ ਭਰਵਾਈ ਤੇ ਵੀਜਾ ਅਪਲਾਈ ਕਰ ਦਿੱਤੀ। ਸਾਰੀ ਫਾਈਲ ਅਭਿਸ਼ੇਕ ਦੇ ਹੱਥੋਂ ਤਿਆਰ ਕਰਵਾਈ। ਵੀਜਾ ਆ ਗਿਆ ਹੈ। ਅਭਿਸ਼ੇਕ ਹੁਣ ਸੱਤਵੇਂ ਆਸਮਾਨ ‘ਤੇ ਹੈ। ਸਾਨੂੰ ਖੁਸ਼ੀ ਹੈ ਤੇ ਸਕੂਨ ਹੈ ਕਿ ਅਸੀਂ ਦੋ ਉਦਾਸ ਜਿੰਦਗੀਆਂ ‘ਚ ਖੁਸ਼ੀਆਂ ਭਰ ਸਕੇ। ਕੌਰ ਇੰਮੀਗ੍ਰੇਸ਼ਨ ਦੇ ਸੰਸਥਾਪਕ ਰਸ਼ਪਾਲ ਸਿੰਘ ਸੋਸਣ ਅਤੇ ਮੈਡਮ ਕੁਲਵਿੰਦਰ ਕੌਰ ਨੇ ਦੱਸਿਆ ਕਿ ਆਪਣਾ ਕੇਸ ਅਪਲਾਈ ਕਰਨ ਲਈ ਸਾਡੇ ਮੋਗਾ ਵਿਖੇ ਨਵੇਂ ਬਣੇ ਦਫ਼ਤਰ ਜੋ ਕਿ ਅਲਾਹਾਬਾਦ ਬੈਂਕ (ਹੁਣ ਇਸਦਾ ਨਾਂ

LEAVE A REPLY

Please enter your comment!
Please enter your name here