ਹੁਨਰ ਹਾਸਿਲ ਕਰਨ ਦੀ ਕੋਈ ਉਮਰ ਨਹੀਂ ਹੁੰਦੀ : ਮੈਡਮ ਕਲਪਨਾ

0
164
ਹੁਨਰ ਹਾਸਿਲ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਮੈਡਮ ਕਲਪਨਾ
ਹੁਨਰ ਹਾਸਿਲ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਮੈਡਮ ਕਲਪਨਾ

PLCTV

ਮੋਗਾ, 17 ਜੁਲਾਈ (ਅਮਜਦ ਖ਼ਾਨ/ਵਿਸ਼ਵਦੀਪ ਕਟਾਰੀਆ) : ਹੁਨਰ ਹਾਸਲ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਨਾ ਹੀ ਕੋਈ ਇਸ ਦੀ ਸੀਮਾ ਹੁੰਦੀ ਹੈ ਇਹ ਵਿਚਾਰ ਸਾਂਝੇ ਕਰਦਿਆ ਸਰਕਾਰੀ ਹਸਪਤਾਲ ਬੱਧਨੀ ਕਲਾ ਦੇ ਨੇੜੇ ਸਥਿਤ ਕਲਪਨਾ ਲੇਡੀਜ਼ ਅਤੇ ਜੈਂਟਸ ਸੈਲੂਨ ਇੰਟਰਨੈਸ਼ਨਲ ਅਕੈਡਮੀ ਦੇ ਐਮ.ਡੀ. ਮੈਡਮ ਕਲਪਨਾ ਨੇ ਕਹੇ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਘੱਟ ਪੜੇ ਲਿਖੇ ਲੜਕੇ-ਲੜਕੀਆਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਸਾਡੀ ਇੰਸਟੀਚਿਊਟ ਵਿੱਚ ਲੜਕੇ-ਲੜਕੀਆਂ ਲਈ ਸੁਨਿਹਰੀ ਮੌਕਾ ਮਾਰਕੀਟ ਨਾਲੋਂ ਘੱਟ ਫ਼ੀਸਾਂ ’ਤੇ ਵੱਖ-ਵੱਖ ਤਰ੍ਹਾਂ ਦੇ ਡਿਪਲੋਮੇਂ ਕਰਵਾਏ ਜਾਂਦੇ ਹਨ ਜਿਵੇਂ ਕਿ ਬਿਊਟੀ, ਪੈ੍ਰਕਟੀਕਲ, ਡੈਮੋ, ਇੰਟਰਨਸ਼ਿਪ, ਇਗਜਾਮਜ਼ ਅਤੇ ਸਰਟੀਫ਼ਾਈਡ ਕੀਤਾ ਜਾਂਦਾ ਹੈ। ਇਸ ਮੌਕੇ ਮੈਡਮ ਕਲਪਨਾ Ñਨੇ ਦੱਸਿਆ ਕਿ ਇਥੇ ਨੇਲ ਐਕਸਟੈਂਸ਼ਨ, ਨੇਲ ਆਰਟ, ਬੈਸਿਕ ਅਤੇ ਐਡਵਾਂਸ ਮੇਕਅੱਪ, ਹੇਅਰ ਡਿਜ਼ਾਇਨ, ਕਟਿੰਗ ਐਂਡ ਟਰੀਟਮੈਂਟ, ਬਰਾਈਡਲ ਮੇਕਅੱਪ, ਪਰਮਾਨੈਂਟ ਹੇੇਅਰ ਸੈਟਿੰਗ ਆਦਿ ਤੋਂ ਇਲਾਵਾਂ ਵੱਖ-ਵੱਖ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਤਜਰਬੇਕਾਰ ਲੋੜਵੰਦ ਅਤੇ ਚਾਹਵਾਨ ਸਟੂਡੈਂਟਸ ਨੂੰ ਨੌਕਰੀ ਵੀ ਪ੍ਰਵਾਇਡ ਕਰਵਾਈ ਜਾਵੇਗੀ।

LEAVE A REPLY

Please enter your comment!
Please enter your name here